ਚੰਡੀਗੜ੍ਹ, 18 ਮਾਰਚ- ਹਰਿਆਣਾ ਵਿਧਾਨਸਾ ਵਿੱਚ ਬਜਟ ਸੈਸ਼ਨ ਦੇ ਅੰਤਮ ਦਿਨ ਚਰਚਾ ਬਾਅਦ ਪੰਜ ਬਿੱਲ ਪਾਸ ਕੀਤੇ ਗਏ, ਇੰਨ੍ਹਾਂ ਵਿੱਚ ਹਰਿਆਣਾ ਵਿਨਿਯੋਗ (ਗਿਣਤੀ 2) ਬਿੱਲ, 2026, ਹਰਿਆਣਾ ਪੁਲਿਸ (ਸੋਧ) ਬਿੱਲ, 2026, ਹਰਿਆਣਾ ਰਾਜਕੋਸ਼ੀਅ ਜਿਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿੱਲ, 2026, ਹਰਿਆਣਾ ਨਗਰੀ ਖੇਤਰ ਵਿਕਾਸ ਅਤੇ ਰੈਗੂਲੇਸ਼ਨ (ਸੋਧ) ਬਿੱਲ, 2026 ਅਤੇ ਹਰਿਆਣਾਂ ਪਰਿਯੋਜਨਾ ਭੂਮੀ ਸਮੇਕਨ (ਵਿਸ਼ੇਸ਼ ਉਪਬੰਧ) ਸੋਧ ਬਿੱਲ, 2026 ਸ਼ਾਮਿਲ ਹਨ।