ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੀ ਉਹਦੇ ਦਾਰ ਸਾਹਿਬਾਨਾ ਦੀ ਮੀਟਿੰਗ ਸਰਦਾਰ ਗੁਰਵਿੰਦਰ ਸਿੰਘ ਖਾਲਸਾ ਜੀ ਦੀ ਅਗਵਾਈ ਵਿੱਚ ਪਿੰਡ ਭਾਮ ਵਿਖੇ ਕੀਤੀ ਗਈ। ਜਿਸ ਦੇ ਵਿੱਚ ਵਿਸੇਸ ਤੌਰ ਤੇ ਹਲਕਾ ਚੱਬੇਵਾਲ  ਦੇ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾ ਜੀ ਪੋਹਚੇ ਮੀਟਿੰਗ ਦੇ ਵਿੱਚ ਆਉਣ ਵਾਲੀਆ ਜਿਲਾ ਪ੍ਰੀਸਦ ਸੰਮਤੀ ਦੀਆ ਚੋਣਾਂ ਦੇ ਸਬੰਧ ਵਿੱਚ ਵਿਚਾਰ ਚਰਚਾ ਕੀਤੀ ਗਈ।
 ਅਤੇ ਹਲਕੇ ਸਗਠਨ ਨੂੰ ਮਜ਼ਬੂਤ ਕਰਨ ਦੀ ਨੀਅਤ ਨਾਲ ਆਏ ਹੋਏ ਓਦੇ ਦਾਰ ਸਾਹਿਬਾਨਾ ਨੂੰ ਜੁੰਮੇਵਾਰੀਆ ਸੌਪਿਆ ਅਤੇ ਇਨਾਂ ਚੋਣਾਂ ਵਿੱਚ ਬਸਪਾ ਵੱਲੋ ਏ ਚੋਣਾਂ ਜਿੱਤਣ ਦੇ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਉਹਦੇ ਦਾਰ ਸਾਹਿਬਾਨਾ ਵਿੱਚ ਰਾਕੇਸ਼ ਕਿੱਟੀ ਜੀ ਜਿਲਾ ਸਕਤਰ,ਸਤਪਾਲ ਬਡਲਾ ਜੀ ,ਸੁਦੇਸ਼ ਭੱਟੀ ਸਿਬਲੀ ਜੀ ,ਬਲਵੰਤ ਨੌਨੀਤਪੁਰ ਜੀ ,ਵਿੱਕੀ ਬੰਗਾ ਕਾਲੇਵਾਲ  ਜੀ ,ਰਾਜੇਸ਼ ਭੂਨੋ ਜੀ ,ਰਾਜਨ ਭੁੰਨੋ ਜੀ , ਪ੍ਰਵੀਨ ਕੁਮਾਰ ਨੌਨੀਤਪੁਰ ਜੀ ,ਜਸਵਿੰਦਰ ਤਾਜੋਵਾਲ ਜੀ , ਤੇਜਪਾਲ ਮਾਨਾ ਜੀ , ਹੈਪੀ ਮਾਰੁਲੀ ਜੀ ,ਪ੍ਰੇਮ ਸਿੰਘ ਖ਼ਾਲਸਾ ਜੀ ,ਡਾਕਟਰ ਹਰਨੇਕ ਸਿੰਘ ਜੀ ,ਸਰਪੰਚ ਜੁਗਿੰਦਰ ਸਿੰਘ ਜੀ ,ਪਰਮਜੀਤ ਪੰਮਾ ਜੰਗਣੀਵਾਲ,ਸਮੀਰ ਮਾਨਾ,ਅਮਨਦੀਪ ਬੱਬੂ,ਜਗਦੀਪ ਜੀ ,ਇੰਦਰਪਾਲ ਭੁੰਗਰਨੀ ,ਹਾਜ਼ਰ ਸਨ।