ਹੁਸ਼ਿਆਰਪੁਰ:- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਚੋਣ ਦੇ ਉਮੀਦਵਾਰ ਡਾਕਟਰ ਵਿਪਨ ਪੰਚਨਗਲਾ ਦੀ ਅਗਵਾਈ ਵਿੱਚ ਹਲਕੇ ਦੇ ਸੰਮਤੀ ਉਮੀਦਵਾਰਾਂ ਤੇ ਸਮਰਥਕਾਂ ਦੀ ਅਹਿਮ ਮੀਟਿੰਗ ਹੋਈ। ਜਿਸ ਦੌਰਾਨ ਜਿੱਥੇ ਹਲਕੇ ਵਿੱਚ ਚੋਣ ਪ੍ਰਚਾਰ ਮੁਹਿੰਮ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਾਜਰ ਸਮੂਹ ਹਲਕੇ ਦੇ ਪ੍ਰਤੀਨਿਧਾਂ ਦਾ ਉਤਸ਼ਾਹ ਦੇਖਦਿਆਂ ਡਾਕਟਰ ਵਿਪਨ ਕੁਮਾਰ ਪੰਚਨਗਲ ਦੀ ਬਤੌਰ ਜ਼ਿਲ੍ਹਾ ਪ੍ਰੀਸ਼ਦ ਮੈਬਰ ਵਜੋਂ ਜਿੱਤ ਯਕੀਨੀ ਹੋਈ।
 ਇਸ ਮੌਕੇ ਹਾਜਰ  ਉਮੀਦਵਾਰਾਂ ਵਿੱਚ ਸੁਖਵਿੰਦਰ ਕੌਰ, ਮਮਤਾ ਰਾਣੀ, ਰਣਬੀਰ ਸਿੰਘ ਅਨੂ ਦੇਵੀ ਤੋਂ ਇਲਾਵਾ ਪ੍ਰਮੁੱਖ ਲੋਕਾਂ ਤੇ ਸਮੱਰਥਕਾਂ ਵਿੱਚ ਡਾਕਟਰ ਪ੍ਰੇਮ ਨਾਥ ਪੰਚਨੰਗਲ, ਜਸਵਿੰਦਰ ਸਿੰਘ ਠੱਕਰਵਾਲ,ਜਸਪਿੰਦਰ ਸਿੰਘ, ਕਿਰਪਾਲ ਸਿੰਘ, ਬਲਵੰਤ ਕੌਰ, ਅਵਤਾਰ ਸਿੰਘ, ਗੁਰਮੇਲ ਸਿੰਘ, ਦੀਪਾ ਨੰਗਲ, ਸਰਪੰਚ ਬੌਬੀ, ਸਤਨਾਮ ਸਿੰਘ, ਅਮਰੀਕ ਸਿੰਘ, ਚਰਨਜੀਤ ਸਿੰਘ, ਰਣਵੀਰ ਸਿੰਘ, ਕੁਸ਼ਲ ਕਰਨ, ਰਣਜੀਤ ਕੌਰ, ਮਨਪ੍ਰੀਤ ਕੌਰ, ਹੈਪੀ ਸਿੰਘ, ਖੇਮ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੇ ਹੋਰ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।