Monday, 16 November 2026
“ਪਹਿਲੀ ਪਾਤਿਸ਼ਾਹੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਦਾਰਾ, ਪੈਗ਼ਾਮ-ਏ-ਜਗਤ ਵਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ॥” — Davinder Kuumar
Paigam-E-Jagat INDEPENDENT • LOCAL • TRUSTED
⚡ Breaking News

Politics

3841 storys
ਅਨੁਸੂਚਿਤ ਜਾਤੀ ਭਲਾਈ ਲਈ ਵਿਸ਼ੇਸ਼ ਘਟਕ ਉਪਯੋਜਨਾ ਗਠਨ ਬਿਲ ਵਿਚਾਰ ਅਧੀਨ  ਕ੍ਰਿਸ਼ਨ ਬੇਦੀ

ਅਨੁਸੂਚਿਤ ਜਾਤੀ ਭਲਾਈ ਲਈ ਵਿਸ਼ੇਸ਼ ਘਟਕ ਉਪਯੋਜਨਾ ਗਠਨ ਬਿਲ ਵਿਚਾਰ ਅਧੀਨ ਕ੍ਰਿਸ਼ਨ ਬੇਦੀ

By Paigam-E-Jagat · 01 Sep 2026

ਚੰਡੀਗੜ੍ਹ, 1 ਸਤੰਬਰ:- ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਅਨੁਸੂਚਿਤ ਜਾਤੀ ਭਲਾਈ ਲਈ ਵਿਸ਼ੇਸ਼ ਘਟਕ ਉਪ-ਯੋ…

ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਲਗਾਤਾਰ ਕਰ ਰਹੀ ਹੈ ਕੰਮ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਲਗਾਤਾਰ ਕਰ ਰਹੀ ਹੈ ਕੰਮ ਮੁੱਖ ਮੰਤਰੀ ਨਾਇਬ ਸਿੰਘ ਸੈਣੀ

By Paigam-E-Jagat · 01 Sep 2026

ਚੰਡੀਗੜ੍ਹ, 1 ਸਤੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਸਫ਼ਾਈ ਕਰਮਚਾਰੀਆਂ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ…

ਬ੍ਰਹਮ ਸਰੋਵਰ ਸਮੇਤ ਕੁਰੂਕਸ਼ੇਤਰ ਦੇ ਸਰਵਪੱਖੀ ਸ਼ੁੰਦਰੀਕਰਨ ਲਈ ਸਰਕਾਰ ਨੇ ਉਲੀਕੀ ਵਿਆਪਕ ਯੋਜਨਾ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਬ੍ਰਹਮ ਸਰੋਵਰ ਸਮੇਤ ਕੁਰੂਕਸ਼ੇਤਰ ਦੇ ਸਰਵਪੱਖੀ ਸ਼ੁੰਦਰੀਕਰਨ ਲਈ ਸਰਕਾਰ ਨੇ ਉਲੀਕੀ ਵਿਆਪਕ ਯੋਜਨਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ

By Paigam-E-Jagat · 01 Sep 2026

ਚੰਡੀਗੜ੍ਹ, 1 ਸਤੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਪਛਾਣ ਰੱਖਣ ਵਾਲੇ ਧਾਰਮਿਕ ਸਥਾਨ ਕੁਰੂਕਸ਼ੇਤਰ ਵਿ…

ਕੌਮੀ ਕਮਿਸ਼ਨ ਵੱਲੋਂ ਰਾਜਾ ਵੜਿੰਗ ਦੀ ਗ੍ਰਿਫ਼ਤਾਰੀ ਦੇ ਹੁਕਮ ਮਰਹੂਮ ਬੂਟਾ ਸਿੰਘ ਖ਼ਿਲਾਫ਼ ਟਿੱਪਣੀਆਂ ਵੜਿੰਗ ਤੇ ਪੈ ਸਕਦੀਆਂ ਨੇ ਭਾਰੂ

ਕੌਮੀ ਕਮਿਸ਼ਨ ਵੱਲੋਂ ਰਾਜਾ ਵੜਿੰਗ ਦੀ ਗ੍ਰਿਫ਼ਤਾਰੀ ਦੇ ਹੁਕਮ ਮਰਹੂਮ ਬੂਟਾ ਸਿੰਘ ਖ਼ਿਲਾਫ਼ ਟਿੱਪਣੀਆਂ ਵੜਿੰਗ ਤੇ ਪੈ ਸਕਦੀਆਂ ਨੇ ਭਾਰੂ

By Paigam-E-Jagat · 01 Sep 2026

ਚੰਡੀਗੜ੍ਹ:- ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਜ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜ ਦਿਨਾਂ ਦੇ ਅੰ…

ਪੰਜਾਬ ਚੋਂ ਵੀ ਆਈ ਪੀ ਕਲਚਰ ਖ਼ਤਮ ਕਰੇਗੀ ਭਾਜਪਾ ਪੰਜਾਬ ਇੰਚਾਰਜ ਡਾ ਸਤੀਸ਼ ਪੂਨੀਆ ਨੇ ਕੀਤਾ ਇਸ਼ਾਰਾ

ਪੰਜਾਬ ਚੋਂ ਵੀ ਆਈ ਪੀ ਕਲਚਰ ਖ਼ਤਮ ਕਰੇਗੀ ਭਾਜਪਾ ਪੰਜਾਬ ਇੰਚਾਰਜ ਡਾ ਸਤੀਸ਼ ਪੂਨੀਆ ਨੇ ਕੀਤਾ ਇਸ਼ਾਰਾ

By Paigam-E-Jagat · 01 Sep 2026

ਚੰਡੀਗੜ੍ਹ:- ਪੰਜਾਬ ਭਾਜਪਾ ਨੇ ਹੁਣ ਸੂਬੇ ਚੋਂ ਵੀ ਆਈ ਪੀ ਕਲਚਰ ਖ਼ਤਮ ਕਰਨ ਵੱਲ ਇਸ਼ਾਰਾ ਕੀਤਾ ਹੈ। ਭਾਜਪਾ ਦੇ ਨਵੇਂ ਇੰਚਾਰਜ ਡਾ.ਸਤੀਸ਼ ਪੂਨੀਆ ਨੇ ਅੱਜ ਇਸ ਦੀ ਨ…

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣ ਏਬੀਵੀਪੀ ਨੇ ਜਿੱਤੀ

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣ ਏਬੀਵੀਪੀ ਨੇ ਜਿੱਤੀ

By Paigam-E-Jagat · 01 Sep 2026

ਚੰਡੀਗੜ੍ਹ:- ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਇਸ ਵਾਰ ਫਿਰ ਤੋਂ ਭਾਜਪਾ ਦੇ ਵਿਦਿਆਰਥੀ ਵਿੰਗ ਏ ਬੀ ਵੀ ਪੀ ਦੀ ਜਿੱਤ ਹੋਈ ਹੈ। ਏ.ਬੀ.…

ਆਦਮਪੁਰਨਲਵਾ ਵਿੱਚ ਨਹਿਰਾਂ ਲਈ ਤੈਅ ਰੋਟੇਸ਼ਨ ਦੇ ਅਨੁਸਾਰ ਮਿਲ ਰਿਹਾ ਹੈ ਸਿੰਚਾਈ ਦਾ ਪਾਣੀ  ਸ਼ਰੁਤੀ ਚੌਧਰੀ

ਆਦਮਪੁਰਨਲਵਾ ਵਿੱਚ ਨਹਿਰਾਂ ਲਈ ਤੈਅ ਰੋਟੇਸ਼ਨ ਦੇ ਅਨੁਸਾਰ ਮਿਲ ਰਿਹਾ ਹੈ ਸਿੰਚਾਈ ਦਾ ਪਾਣੀ ਸ਼ਰੁਤੀ ਚੌਧਰੀ

By Paigam-E-Jagat · 01 Sep 2026

ਚੰਡੀਗੜ੍ਹ, 31 ਅਗਸਤ:- ਹਰਿਆਣਾ ਦੀ ਸਿੰਚਾਈ ਅਤੇ ਜਲ ਸਰੋਤ ਮੰਤਰੀ ਸ਼੍ਰੀਮਤੀ ਸ਼ਰੁਤੀ ਚੌਧਰੀ ਨੇ ਦੱਸਿਆ ਕਿ ਆਦਮਪੁਰ ਵ ਨਲਵਾ ਵਿਧਾਨ ਸਭਾ ਖੇਤਰਾਂ ਵਿੱਚ ਨਹਿਰਾ…

ਯੂਐਚਬੀਵੀਐਨਐਲ ਵੱਲੋਂ ਲੋਹੇ ਦੇ ਪੋਲ ਯਾਨੀ ਟਿਊਬਲਰ ਪੋਲ ਅਤੇ ਚੈਨਲ ਪੋਲ ਆਪਣੇ ਖਰਚੇ ਤੇ ਪੀਸੀਸੀ ਪੋਲ ਦੇ ਨਾਲ ਬਦਲੇ ਜਾਣਗੇ  ਊਰਜਾ ਮੰਤਰੀ ਅਨਿਲ ਵਿਜ

ਯੂਐਚਬੀਵੀਐਨਐਲ ਵੱਲੋਂ ਲੋਹੇ ਦੇ ਪੋਲ ਯਾਨੀ ਟਿਊਬਲਰ ਪੋਲ ਅਤੇ ਚੈਨਲ ਪੋਲ ਆਪਣੇ ਖਰਚੇ ਤੇ ਪੀਸੀਸੀ ਪੋਲ ਦੇ ਨਾਲ ਬਦਲੇ ਜਾਣਗੇ ਊਰਜਾ ਮੰਤਰੀ ਅਨਿਲ ਵਿਜ

By Paigam-E-Jagat · 01 Sep 2026

ਚੰਡੀਗੜ੍ਹ, 31 ਅਗਸਤ:- ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਸਾਰੇ ਲੋਹੇ ਦੇ ਪੋਲ ਯਾਨੀ ਟਿਊਬਲਰ ਪੋਲ ਅਤੇ ਚੈਨਲ ਪੋਲ, ਉੱਤਰ ਹਰਿਆਣਾ ਬਿਜਲੀ…

ਤਰਾਵੜੀ ਦੇ ਗੁਰੂ ਤੇਗ ਬਹਾਦਰ ਮਹਿਲਾ ਕਾਲਜ ਦਾ 85 ਫੀਸਦੀ ਨਿਰਮਾਣ ਕਾਰਜ ਪੂਰਾ ਦੋ ਮਹੀਨਿਆਂ ਵਿੱਚ ਮੁੜ ਸ਼ੁਰੂ ਹੋਵੇਗਾ ਕੰਮ

ਤਰਾਵੜੀ ਦੇ ਗੁਰੂ ਤੇਗ ਬਹਾਦਰ ਮਹਿਲਾ ਕਾਲਜ ਦਾ 85 ਫੀਸਦੀ ਨਿਰਮਾਣ ਕਾਰਜ ਪੂਰਾ ਦੋ ਮਹੀਨਿਆਂ ਵਿੱਚ ਮੁੜ ਸ਼ੁਰੂ ਹੋਵੇਗਾ ਕੰਮ

By Paigam-E-Jagat · 01 Sep 2026

ਚੰਡੀਗੜ੍ਹ, 31 :ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਜ਼ਿਲ੍ਹਾ ਕਰਨਾਲ ਦੇ ਤਰਾਵੜੀ ਸਥਿਤ ਗੁਰੂ ਤੇਗ ਬਹਾਦਰ ਮਹਿਲਾ ਕਾਲਜ ਦੇ ਨਿਰਮਾਣ…

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਵਿੱਚ ਪੰਜਾਬ ਦੇ ਕਈ ਆਗੂ ਭਾਜਪਾ ਵਿੱਚ ਸ਼ਾਮਲ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਵਿੱਚ ਪੰਜਾਬ ਦੇ ਕਈ ਆਗੂ ਭਾਜਪਾ ਵਿੱਚ ਸ਼ਾਮਲ

By Paigam-E-Jagat · 01 Sep 2026

ਚੰਡੀਗੜ੍ਹ, 30 ਅਗਸਤ:- ਪੰਜਾਬ ਦੇ ਲਹਿਰਾਗਾਗਾ (ਸਤਾਰਾਣਾ ਹਲਕਾ) ਖੇਤਰ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਸਿਆਸੀ ਮਜ਼ਬੂਤੀ ਮਿਲੀ ਹੈ। ਖੇਤਰ ਦੇ ਵੱਖ-ਵੱਖ ਵ…

ਸ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਸੰਜੀਵ ਤਲਵਾੜ ਨੂੰ ਜ਼ਿਲ੍ਹਾ ਅਕਾਲੀ ਜਥਾ ਹੁਸ਼ਿਆਰਪੁਰ ਸ਼ਹਿਰੀ ਦਾ ਪ੍ਰਧਾਨ ਨਿਯੁਕਤ

ਸ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਸੰਜੀਵ ਤਲਵਾੜ ਨੂੰ ਜ਼ਿਲ੍ਹਾ ਅਕਾਲੀ ਜਥਾ ਹੁਸ਼ਿਆਰਪੁਰ ਸ਼ਹਿਰੀ ਦਾ ਪ੍ਰਧਾਨ ਨਿਯੁਕਤ

By Paigam-E-Jagat · 01 Sep 2026

ਚੰਡੀਗੜ/ਹੁਸ਼ਿਆਰਪੁਰ:- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਐਲਾਨ ਕਰਦਿਆਂ ਪਾਰਟੀ ਦੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਹਲ…

ਕਲੀਨ ਪੰਜਾਬ ਪ੍ਰਾਊਡ ਪੰਜਾਬ ਮੁਹਿੰਮ ਦੀ ਵਿਧਾਇਕ ਜਿੰਪਾ ਨੇ ਕੀਤੀ ਸ਼ੁਰੂਆਤ

ਕਲੀਨ ਪੰਜਾਬ ਪ੍ਰਾਊਡ ਪੰਜਾਬ ਮੁਹਿੰਮ ਦੀ ਵਿਧਾਇਕ ਜਿੰਪਾ ਨੇ ਕੀਤੀ ਸ਼ੁਰੂਆਤ

By Paigam-E-Jagat · 01 Sep 2026

ਹੁਸ਼ਿਆਰਪੁਰ:- ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 10 ਰੋਜ਼ਾ ਵਿਸ਼ੇਸ਼ ਸਫ਼ਾਈ ਮੁਹਿੰਮ ਤਹਿਤ ਅੱਜ ਸਥਾਨਕ ਫਤਿਹਗੜ੍ਹ ਚੁੰਗੀ ਤੋਂ ‘ਕਲੀਨ ਪੰਜਾਬ, ਪ੍ਰਾਊਡ ਪੰ…

ਫ਼ਿਲਮ ਨਿਰਮਾਤਾਵਾਂ ਨੂੰ ਮੁੱਖ ਮੰਤਰੀ ਨਾਇਬ ਸੈਣੀ ਦਾ ਸੱਦਾ ਹਰਿਆਣਾ ਆਓ ਸਿਰਫ਼ ਸ਼ੂਟਿੰਗ ਲੋਕੇਸ਼ਨ ਹੀ ਨਹੀਂ ਸਹਿਯੋਗ ਵੀ ਦੇਵਾਂਗੇ

ਫ਼ਿਲਮ ਨਿਰਮਾਤਾਵਾਂ ਨੂੰ ਮੁੱਖ ਮੰਤਰੀ ਨਾਇਬ ਸੈਣੀ ਦਾ ਸੱਦਾ ਹਰਿਆਣਾ ਆਓ ਸਿਰਫ਼ ਸ਼ੂਟਿੰਗ ਲੋਕੇਸ਼ਨ ਹੀ ਨਹੀਂ ਸਹਿਯੋਗ ਵੀ ਦੇਵਾਂਗੇ

By Paigam-E-Jagat · 01 Sep 2026

ਚੰਡੀਗੜ੍ਹ, 29 ਅਗਸਤ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਆਯੋਜਿਤ ਫ਼ਿਲਮ ਐਕਸਪੋ ਇੰਡ…

ਨਰਿੰਦਰ ਕੌਰ ਭਰਾਜ ਨੇ ਭਵਾਨੀਗੜ੍ਹ ਵਿਖੇ ਮਿਸ਼ਨ ਕਲੀਨ ਪੰਜਾਬ ਮੁਹਿੰਮ ਵਿੱਚ ਲਿਆ ਹਿੱਸਾ

ਨਰਿੰਦਰ ਕੌਰ ਭਰਾਜ ਨੇ ਭਵਾਨੀਗੜ੍ਹ ਵਿਖੇ ਮਿਸ਼ਨ ਕਲੀਨ ਪੰਜਾਬ ਮੁਹਿੰਮ ਵਿੱਚ ਲਿਆ ਹਿੱਸਾ

By Paigam-E-Jagat · 01 Sep 2026

ਭਵਾਨੀਗੜ੍ਹ, 29 ਅਗਸਤ:- ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਵਾਤਾਵਰਨ ਪੱਖੋਂ ਬਿਹਤਰ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਮਿਸ਼ਨ ਕਲ…

ਮਿਸ਼ਨ ਕਲੀਨ ਪੰਜਾਬ ਤਹਿਤ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸੰਗਰੂਰ ਸ਼ਹਿਰ ਵਿੱਚ ਸਫਾਈ ਮੁਹਿੰਮ ਦੀ ਅਗਵਾਈ

ਮਿਸ਼ਨ ਕਲੀਨ ਪੰਜਾਬ ਤਹਿਤ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸੰਗਰੂਰ ਸ਼ਹਿਰ ਵਿੱਚ ਸਫਾਈ ਮੁਹਿੰਮ ਦੀ ਅਗਵਾਈ

By Paigam-E-Jagat · 01 Sep 2026

ਸੰਗਰੂਰ, 29 ਅਗਸਤ:- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸ਼ਹਿਰਾਂ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਸਿਹਤਮੰਦ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਮਿਸ਼ਨ ਕਲੀਨ ਪ…

ਪੰਜਾਬ ਦੀ ਜਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਤਿਆਰ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪੰਜਾਬ ਦੀ ਜਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਤਿਆਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ

By Paigam-E-Jagat · 28 Aug 2026

ਚੰਡੀਗੜ੍ਹ, 28 ਅਗਸਤ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਸਰਕਾਰ ਤੋਂ ਤੰਗ ਆ ਚੁੱਕੀ ਹੈ ਅਤੇ ਬ…

ਡਾ ਅਰਵਿੰਦ ਸ਼ਰਮਾ ਨੇ ਸੈਰਸਪਾਟਾ ਵਿਭਾਗ ਦੇ 380 ਡੀਗਰੁੱਪ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ ਨਵਨਿਯੁਕਤ ਕਰਮਚਾਰੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਡਾ ਅਰਵਿੰਦ ਸ਼ਰਮਾ ਨੇ ਸੈਰਸਪਾਟਾ ਵਿਭਾਗ ਦੇ 380 ਡੀਗਰੁੱਪ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ ਨਵਨਿਯੁਕਤ ਕਰਮਚਾਰੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

By Paigam-E-Jagat · 27 Aug 2026

ਚੰਡੀਗੜ੍ਹ, 27 ਅਗਸਤ:- ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਚੰਡੀਗੜ੍ਹ ਵਿੱਚ ਅੱਜ ਸੈਰ-ਸਪਾਟਾ ਵਿਭਾਗ ਵਿੱਚ ਡੀ-ਗਰੁੱਪ ਦੇ 380 ਅਸਾਮੀਆਂ '…

ਕਾਂਗਰਸ ਦਾ ਏਜੰਡਾ ਪਹਿਲਾਂ ਹੀ ਤੈਅ ਝੂਠ ਬੋਲਣਾ ਅਤੇ ਦੋਸ਼ ਲਗਾਉਣਾ ਹੀ ਇਨ੍ਹਾਂ ਦਾ ਕੰਮ  ਮੁੱਖ ਮੰਤਰੀ

ਕਾਂਗਰਸ ਦਾ ਏਜੰਡਾ ਪਹਿਲਾਂ ਹੀ ਤੈਅ ਝੂਠ ਬੋਲਣਾ ਅਤੇ ਦੋਸ਼ ਲਗਾਉਣਾ ਹੀ ਇਨ੍ਹਾਂ ਦਾ ਕੰਮ ਮੁੱਖ ਮੰਤਰੀ

By Paigam-E-Jagat · 27 Aug 2026

ਚੰਡੀਗੜ੍ਹ, 27 ਅਗਸਤ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਕਾਂਗਰਸ ਦਾ ਏਜੰਡਾ ਪਹਿਲਾਂ ਤੋਂ ਤੈਅ ਹੈ ਅਤੇ ਉਹ ਸਦਨ ਵਿੱਚ ਤੱਥਾਂ…

289–312 of 3841 « First ‹ Prev … 11 12 13 14 15 … Next › Last »
ISVR Technologies Adv.