Monday, 16 November 2026
“ਪਹਿਲੀ ਪਾਤਿਸ਼ਾਹੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਦਾਰਾ, ਪੈਗ਼ਾਮ-ਏ-ਜਗਤ ਵਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ॥” — Davinder Kuumar
Paigam-E-Jagat INDEPENDENT • LOCAL • TRUSTED
⚡ Breaking News

Crime

4305 storys
ਖਰੜ ਦੇ ਅਪਰ ਬਾਜ਼ਾਰ ਵਿੱਚ ਸੁਨਿਆਰੇ ਦੀ ਦੁਕਾਨ ਤੋਂ 15 ਲੱਖ ਰੁਪਏ ਦਾ ਸੋਨਾ ਚੋਰੀ

ਖਰੜ ਦੇ ਅਪਰ ਬਾਜ਼ਾਰ ਵਿੱਚ ਸੁਨਿਆਰੇ ਦੀ ਦੁਕਾਨ ਤੋਂ 15 ਲੱਖ ਰੁਪਏ ਦਾ ਸੋਨਾ ਚੋਰੀ

By Davinder Kaur Sahota · 11 Nov 2026 · Kharar

ਖਰੜ (ਦਵਿੰਦਰ ਕੌਰ, 11 ਨਵੰਬਰ):- ਖਰੜ ਦੇ ਅਪਰ ਬਾਜ਼ਾਰ ਵਿੱਚ ਚੋਰਾਂ ਨੇ ਸੱਤਿਅਮ ਜਿਊਲਰਜ਼ ਦੀ ਦੁਕਾਨ ਦੇ ਤਾਲੇ ਤੋੜ ਕੇ ਕਰੀਬ ਪੰਜ ਤੋਲੇ ਸੋਨਾ ਚੋਰੀ ਕਰ ਲਿਆ…

ਬਿਨਾਂ ਨੰਬਰ ਪਲੇਟ ਵਾਹਨ ਚਲਾਉਣ ’ਤੇ ਹੋਵੇਗਾ ਚਲਾਨ, ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਕਰਨਾਲ ਪੁਲਿਸ ਸਖ਼ਤ: ਐੱਸਪੀ ਕਰਨਾਲ

ਬਿਨਾਂ ਨੰਬਰ ਪਲੇਟ ਵਾਹਨ ਚਲਾਉਣ ’ਤੇ ਹੋਵੇਗਾ ਚਲਾਨ, ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਕਰਨਾਲ ਪੁਲਿਸ ਸਖ਼ਤ: ਐੱਸਪੀ ਕਰਨਾਲ

By Praveen Walia · 11 Nov 2026 · Karnal

ਕਰਨਾਲ (ਪ੍ਰਵੀਨ ਵਾਲੀਆ, 11 ਨਵੰਬਰ):- ਕਰਨਾਲ ਦੇ ਪੁਲਿਸ ਸੁਪਰਡੈਂਟ ਸ੍ਰੀ ਕਰਨ ਗੋਇਲ, ਆਈਪੀਐੱਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਨਾਲ ਪੁਲਿਸ ਵੱਲੋਂ ਟ੍ਰੈਫਿਕ ਨ…

ਦੁੱਧ ਵਿੱਚ ਮਿਲਾਵਟ ਦਾ ਕਾਲਾ ਕਾਰੋਬਾਰ: ਲੋਕਾਂ ਦੀ ਸਿਹਤ ਨਾਲ ਖਿਲਵਾੜ ਕਦੋਂ ਰੁਕੇਗਾ?

ਦੁੱਧ ਵਿੱਚ ਮਿਲਾਵਟ ਦਾ ਕਾਲਾ ਕਾਰੋਬਾਰ: ਲੋਕਾਂ ਦੀ ਸਿਹਤ ਨਾਲ ਖਿਲਵਾੜ ਕਦੋਂ ਰੁਕੇਗਾ?

By Hari Krishan Gangar · 11 Nov 2026 · Garhshankar

ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਮਿਲਾਵਟ ਦੇ ਇਸ ਦੌਰ ਵਿੱਚ ਅਸਲੀ ਅਤੇ ਨਕਲੀ ਵਿਚਕਾਰ ਫ਼ਰਕ ਕਰਨਾ ਮੁਸ਼ਕਲ ਹੋ ਗਿਆ ਹੈ। ਇਹ ਸਮੱਸਿਆ ਹੁਣ ਸਿਰਫ਼ ਮਨੁੱਖੀ ਰ…

ਵਿਦੇਸ਼ ਭੇਜਣ ਦੇ ਨਾਂ ’ਤੇ 53 ਲੱਖ ਰੁਪਏ ਦੀ ਠੱਗੀ ਮਾਰਨ ਵਾਲਾ ਮੁਲਜ਼ਮ ਆਰਥਿਕ ਅਪਰਾਧ ਸ਼ਾਖਾ ਵੱਲੋਂ ਗ੍ਰਿਫ਼ਤਾਰ

ਵਿਦੇਸ਼ ਭੇਜਣ ਦੇ ਨਾਂ ’ਤੇ 53 ਲੱਖ ਰੁਪਏ ਦੀ ਠੱਗੀ ਮਾਰਨ ਵਾਲਾ ਮੁਲਜ਼ਮ ਆਰਥਿਕ ਅਪਰਾਧ ਸ਼ਾਖਾ ਵੱਲੋਂ ਗ੍ਰਿਫ਼ਤਾਰ

By R. Singh · 11 Nov 2026 · Ambala

ਅੰਬਾਲਾ (ਆਰ. ਸਿੰਘ, 11 ਨਵੰਬਰ):- ਅੰਬਾਲਾ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਦੀ ਟੀਮ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 53 ਲੱਖ ਰੁਪਏ ਦੀ ਧੋਖਾਧੜੀ…

ਹਾਂਸੀ ਸੀਆਈਏ-1 ਵੱਲੋਂ ਤੇਂਦੂਏ ਦੀ ਖੱਲ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ, ਜੰਗਲੀ ਜੀਵ ਸੁਰੱਖਿਆ ਕਾਨੂੰਨ ਤਹਿਤ ਮਾਮਲਾ ਦਰਜ

ਹਾਂਸੀ ਸੀਆਈਏ-1 ਵੱਲੋਂ ਤੇਂਦੂਏ ਦੀ ਖੱਲ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ, ਜੰਗਲੀ ਜੀਵ ਸੁਰੱਖਿਆ ਕਾਨੂੰਨ ਤਹਿਤ ਮਾਮਲਾ ਦਰਜ

By Dinkar Gawri · 11 Nov 2026 · Hansi

ਹਾਂਸੀ (ਦਿਨਕਰ ਗਾਵੜੀ):- ਹਾਂਸੀ ਦੇ ਪੁਲਿਸ ਸੁਪਰਡੈਂਟ ਵਿਨੋਦ ਕੁਮਾਰ ਦੇ ਮਾਰਗਦਰਸ਼ਨ ਹੇਠ ਸੀਆਈਏ-1 ਹਾਂਸੀ ਵੱਲੋਂ ਜੰਗਲੀ ਜੀਵ ਵਿਭਾਗ ਨਾਲ ਸਾਂਝੀ ਕਾਰਵਾਈ ਕਰ…

ਕਰਨਾਲ ਪੁਲਿਸ ਸੜਕਾਂ 'ਤੇ ਉਤਰੀ: ਬਾਜ਼ਾਰਾਂ ਅਤੇ ਚੌਕਾਂ ਵਿੱਚ ਪੈਦਲ ਗਸ਼ਤ ਤੇਜ਼

ਕਰਨਾਲ ਪੁਲਿਸ ਸੜਕਾਂ 'ਤੇ ਉਤਰੀ: ਬਾਜ਼ਾਰਾਂ ਅਤੇ ਚੌਕਾਂ ਵਿੱਚ ਪੈਦਲ ਗਸ਼ਤ ਤੇਜ਼

By Praveen Walia · 11 Nov 2026 · Karnal

ਕਰਨਾਲ, 10 ਨਵੰਬਰ (ਪ੍ਰਵੀਨ ਵਾਲੀਆ):- ਪੁਲਿਸ ਅਧਿਕਾਰੀ ਕਰਨ ਗੋਇਲ, ਆਈ.ਪੀ.ਐੱਸ. ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਰਨਾਲ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮ…

ਸਾਈਬਰ ਕੈਫ਼ੇ ਦੀ ਵਰਤੋਂ ਤੋਂ ਪਹਿਲਾਂ ਹਰ ਵਿਅਕਤੀ ਦੀ ਪਛਾਣ ਦੀ ਤਸਦੀਕ ਲਾਜ਼ਮੀ

ਸਾਈਬਰ ਕੈਫ਼ੇ ਦੀ ਵਰਤੋਂ ਤੋਂ ਪਹਿਲਾਂ ਹਰ ਵਿਅਕਤੀ ਦੀ ਪਛਾਣ ਦੀ ਤਸਦੀਕ ਲਾਜ਼ਮੀ

By "Paigam-E-Jagat" · 11 Nov 2026 · Sangrur

ਸੰਗਰੂਰ, 10 ਨਵੰਬਰ:- ਜ਼ਿਲ੍ਹਾ ਮੈਜਿਸਟਰੇਟ, ਸੰਗਰੂਰ ਪੂਨਮਦੀਪ ਕੌਰ, ਆਈ.ਏ.ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅ…

ਕਰਨਾਲ ਪੁਲਿਸ ਦੀ ਵੱਡੀ ਕਾਰਵਾਈ, ਜੂਆ ਖੇਡਦੇ ਦੋ ਨੌਜਵਾਨ ਗ੍ਰਿਫ਼ਤਾਰ, ਦਾਅ ’ਤੇ ਲੱਗੀ 11 ਹਜ਼ਾਰ 270 ਰੁਪਏ ਦੀ ਨਕਦੀ ਬਰਾਮਦ

ਕਰਨਾਲ ਪੁਲਿਸ ਦੀ ਵੱਡੀ ਕਾਰਵਾਈ, ਜੂਆ ਖੇਡਦੇ ਦੋ ਨੌਜਵਾਨ ਗ੍ਰਿਫ਼ਤਾਰ, ਦਾਅ ’ਤੇ ਲੱਗੀ 11 ਹਜ਼ਾਰ 270 ਰੁਪਏ ਦੀ ਨਕਦੀ ਬਰਾਮਦ

By Praveen Walia · 11 Nov 2026 · Karnal

ਕਰਨਾਲ, 10 ਨਵੰਬਰ (ਪ੍ਰਵੀਨ ਵਾਲੀਆ):- ਥਾਣਾ ਨਿਗਦੂ ਦੀ ਪੁਲਿਸ ਟੀਮ ਨੇ ਸਹਾਇਕ ਸਬ-ਇੰਸਪੈਕਟਰ ਜਗਦੀਸ਼ ਚੰਦਰ ਦੀ ਅਗਵਾਈ ਹੇਠ ਪਿੰਡ ਪਸਤਾਨਾ ਵਿੱਚ ਇੱਕ ਬਰਾਂਡੇ…

ਐਨਡੀਪੀਐਸ ਐਕਟ ਤਹਿਤ ਸਖ਼ਤ ਕਾਰਵਾਈ, ਜੇਲ੍ਹ ਪਰਤੇ ਕੈਦੀ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ

ਐਨਡੀਪੀਐਸ ਐਕਟ ਤਹਿਤ ਸਖ਼ਤ ਕਾਰਵਾਈ, ਜੇਲ੍ਹ ਪਰਤੇ ਕੈਦੀ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ

By Praveen Walia · 11 Nov 2026 · Karnal

ਕਰਨਾਲ, 10 ਨਵੰਬਰ (ਪ੍ਰਵੀਨ ਵਾਲੀਆ):- ਜ਼ਿਲ੍ਹਾ ਜੇਲ੍ਹ ਕਰਨਾਲ ਵਿੱਚ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਸਬੰਧੀ ਜੇਲ੍ਹ ਪ੍ਰਸ਼ਾਸਨ ਦੀ ਚੌਕਸੀ ਕਾਰਨ ਇੱਕ ਕੈਦੀ ਦੇ…

ਪਾਕਿਸਤਾਨ ਅਧਾਰਿਤ ਹੈਂਡਲਰਾਂ ਨਾਲ ਜੁੜੇ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦੇ ਚਾਰ ਮੁਲਜ਼ਮ ਮੋਹਾਲੀ ਪੁਲਿਸ ਵੱਲੋਂ ਗ੍ਰਿਫ਼ਤਾਰ

ਪਾਕਿਸਤਾਨ ਅਧਾਰਿਤ ਹੈਂਡਲਰਾਂ ਨਾਲ ਜੁੜੇ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦੇ ਚਾਰ ਮੁਲਜ਼ਮ ਮੋਹਾਲੀ ਪੁਲਿਸ ਵੱਲੋਂ ਗ੍ਰਿਫ਼ਤਾਰ

By "Paigam-E-Jagat" · 11 Nov 2026 · Mohali

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਨਵੰਬਰ:- ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਪ…

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੂਨਕ ਪੁਲਿਸ ਵੱਲੋਂ ਐੱਨ.ਡੀ.ਪੀ.ਐੱਸ. ਐਕਟ ਅਧੀਨ ਇੱਕ ਮੁਕੱਦਮਾ ਦਰਜ

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੂਨਕ ਪੁਲਿਸ ਵੱਲੋਂ ਐੱਨ.ਡੀ.ਪੀ.ਐੱਸ. ਐਕਟ ਅਧੀਨ ਇੱਕ ਮੁਕੱਦਮਾ ਦਰਜ

By "Paigam-E-Jagat" · 09 Nov 2026 · Sangrur

ਮੂਨਕ/ਸੰਗਰੂਰ, 9 ਨਵੰਬਰ:- ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ, ਆਈ.ਪੀ.ਐੱਸ. ਨੇ ਮੂਨਕ ਪੁਲਿਸ ਸਬ-ਡਵੀਜ਼ਨ ਦੀ 1 ਤੋਂ 7 ਨਵੰਬਰ ਤੱਕ ਦੀ ਹਫ਼ਤਾਵਾਰੀ ਕ…

ਕਾਂਗਰਸੀ ਆਗੂ ਸੁਰਿੰਦਰ ਛਿੰਦਾ ਰੈਲਮਾਜਰਾ ਨੇ ਦੀਵਾਲੀ ਵਾਲਾ ਵਧਾਈ ਬੈਨਰ ਪਾੜਨ ’ਤੇ ਜਤਾਇਆ ਗੁੱਸਾ, ਕਿਹਾ—ਬੋਰਡ ਪੁੱਟਣ ਦੀ ਬਜਾਏ ਕੰਮ ਕਰਕੇ ਦਿਖਾਓ

ਕਾਂਗਰਸੀ ਆਗੂ ਸੁਰਿੰਦਰ ਛਿੰਦਾ ਰੈਲਮਾਜਰਾ ਨੇ ਦੀਵਾਲੀ ਵਾਲਾ ਵਧਾਈ ਬੈਨਰ ਪਾੜਨ ’ਤੇ ਜਤਾਇਆ ਗੁੱਸਾ, ਕਿਹਾ—ਬੋਰਡ ਪੁੱਟਣ ਦੀ ਬਜਾਏ ਕੰਮ ਕਰਕੇ ਦਿਖਾਓ

By Jatinderpal Singh Kaler · 09 Nov 2026 · Balachaur

ਬਲਾਚੌਰ, 9 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪ੍ਰਧਾਨ ਸੁਰਿੰਦਰ ਛਿੰਦਾ ਰੈਲਮਾਜਰਾ ਨੇ ਦੀਵਾਲੀ ਮੌਕੇ ਲਗਾਇਆ ਗਿਆ ਆਪਣਾ…

ਜਾਅਲੀ ਟ੍ਰੇਡਿੰਗ ਦੇ ਨਾਂ 'ਤੇ 16 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਚਾਰ ਹੋਰ ਮੁਲਜ਼ਮ ਗ੍ਰਿਫ਼ਤਾਰ

ਜਾਅਲੀ ਟ੍ਰੇਡਿੰਗ ਦੇ ਨਾਂ 'ਤੇ 16 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਚਾਰ ਹੋਰ ਮੁਲਜ਼ਮ ਗ੍ਰਿਫ਼ਤਾਰ

By R. Singh · 09 Nov 2026 · Ambala

ਅੰਬਾਲਾ, 7 ਨਵੰਬਰ (ਆਰ. ਸਿੰਘ):- ਅੰਬਾਲਾ ਸਾਈਬਰ ਕ੍ਰਾਈਮ ਪੁਲਿਸ ਥਾਣੇ ਦੀ ਟੀਮ ਨੇ ਜਾਅਲੀ ਟ੍ਰੇਡਿੰਗ ਦੇ ਨਾਂ 'ਤੇ 16 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿ…

ਅੰਦੋਲਨਕਾਰੀ ਗੈਸਟ ਅਧਿਆਪਕ ਮਨਾਉਣਗੇ ਕਾਲੀ ਦੀਵਾਲੀ; 15 ਨਵੰਬਰ ਨੂੰ ਮੌਕ ਪਾਰਲੀਮੈਂਟ ਅਤੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਦਾ ਘਿਰਾਓ

ਅੰਦੋਲਨਕਾਰੀ ਗੈਸਟ ਅਧਿਆਪਕ ਮਨਾਉਣਗੇ ਕਾਲੀ ਦੀਵਾਲੀ; 15 ਨਵੰਬਰ ਨੂੰ ਮੌਕ ਪਾਰਲੀਮੈਂਟ ਅਤੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਦਾ ਘਿਰਾਓ

By Advocate Gurpreet Singh Mander · 07 Nov 2026 · Ratia

ਰਤੀਆ, 7 ਨਵੰਬਰ (ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ):- ਰਾਜਕੀ ਠੇਕਾ ਅਧਿਆਪਕ ਸੰਘ ਦੇ ਸੱਦੇ ’ਤੇ ਕੁਰੂਕਸ਼ੇਤਰ ਮਿੰਨੀ ਸਕੱਤਰੇਤ ਦੇ ਸਾਹਮਣੇ ਅਦਾਲਤੀ ਹੁਕਮਾਂ ਅ…

ਚੌਥਾ ਦਰਜਾ ਮੁਲਾਜ਼ਮਾਂ ਦੇ ਕੱਚੇ ਅਤੇ ਪੱਕੇ ਕਰਮਚਾਰੀਆਂ ਵੱਲੋਂ ਦੀਵਾਲੀ ਮੌਕੇ ਸਰਕਾਰ ਖ਼ਿਲਾਫ਼ ਪਿੱਟ ਸਿਆਪਾ

ਚੌਥਾ ਦਰਜਾ ਮੁਲਾਜ਼ਮਾਂ ਦੇ ਕੱਚੇ ਅਤੇ ਪੱਕੇ ਕਰਮਚਾਰੀਆਂ ਵੱਲੋਂ ਦੀਵਾਲੀ ਮੌਕੇ ਸਰਕਾਰ ਖ਼ਿਲਾਫ਼ ਪਿੱਟ ਸਿਆਪਾ

By Manpreet Singh · 07 Nov 2026 · Patiala

ਪਟਿਆਲਾ, 7 ਨਵੰਬਰ (ਮਨਪ੍ਰੀਤ ਸਿੰਘ):- ਸਰਕਾਰੀ ਅਤੇ ਅਰਧ-ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਮੁਲਾਜ਼ਮਾਂ, ਕੱਚੇ ਅਤੇ ਪੱਕੇ ਕਰਮਚਾਰੀਆਂ ਵੱਲੋਂ ਦੀਵਾਲੀ ਮੌਕੇ ਸ…

ਸੁਰਿੰਦਰਾ ਗੈਸ ਏਜੰਸੀ ਵੱਲੋਂ ਕੱਢੇ ਵਰਕਰਾਂ ਦੀ ਬਹਾਲੀ ਲਈ 6 ਨਵੰਬਰ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਵੱਲ ਕੱਢਿਆ ਜਾਵੇਗਾ ਰੋਸ ਮਾਰਚ

ਸੁਰਿੰਦਰਾ ਗੈਸ ਏਜੰਸੀ ਵੱਲੋਂ ਕੱਢੇ ਵਰਕਰਾਂ ਦੀ ਬਹਾਲੀ ਲਈ 6 ਨਵੰਬਰ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਵੱਲ ਕੱਢਿਆ ਜਾਵੇਗਾ ਰੋਸ ਮਾਰਚ

By Manpreet Singh · 06 Nov 2026 · Patiala

ਪਟਿਆਲਾ, 4 ਨਵੰਬਰ (ਮਨਪ੍ਰੀਤ ਸਿੰਘ):- ਸੁਰਿੰਦਰਾ ਗੈਸ ਏਜੰਸੀ ਵੱਲੋਂ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਕੱਢੇ ਗਏ ਸਾਰੇ ਵਰਕਰਾਂ ਨੂੰ ਬਹਾਲ ਕਰਵਾਉਣ, ਉਨ…

ਅੰਮ੍ਰਿਤਸਰ ਪੁਲੀਸ ਨਾਲ ਮੁਕਾਬਲੇ ਦੌਰਾਨ ਭਗੌੜਾ ਮੁਲਜ਼ਮ ਜ਼ਖ਼ਮੀ; ਪਿਸਤੌਲ ਤੇ ਕਾਰਤੂਸ ਬਰਾਮਦ

ਅੰਮ੍ਰਿਤਸਰ ਪੁਲੀਸ ਨਾਲ ਮੁਕਾਬਲੇ ਦੌਰਾਨ ਭਗੌੜਾ ਮੁਲਜ਼ਮ ਜ਼ਖ਼ਮੀ; ਪਿਸਤੌਲ ਤੇ ਕਾਰਤੂਸ ਬਰਾਮਦ

By "Paigam-E-Jagat" · 06 Nov 2026 · Amritsar

ਅੰਮ੍ਰਿਤਸਰ:- ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਰਾਮਤੀਰਥ ਰੋਡ ’ਤੇ ਇੱਕ ਕਾਰਵਾਈ ਦੌਰਾਨ ਪੁਲੀਸ ਪਾਰਟੀ ਨਾਲ ਹੋਏ ਮੁਕਾਬਲੇ ਵਿੱਚ ਭਗੌੜੇ ਮੁਲਜ਼ਮ ਆਕਾਸ਼ਦੀਪ ਸ…

ਵੱਖ-ਵੱਖ ਮਾਮਲਿਆਂ ਵਿੱਚ 23.5 ਕਿਲੋ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ

ਵੱਖ-ਵੱਖ ਮਾਮਲਿਆਂ ਵਿੱਚ 23.5 ਕਿਲੋ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ

By "Paigam-E-Jagat" · 06 Nov 2026 · Amritsar

ਅੰਮ੍ਰਿਤਸਰ:- ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਪਿਛਲੇ 24 ਘੰਟਿਆਂ ਦੌਰਾਨ ਸਰਹੱਦੀ ਪੱਟੀ ਵਿੱਚ ਤਿੰਨ ਵੱਖ-ਵੱਖ ਕਾਰਵਾਈਆਂ ਕਰਦਿਆਂ ਚਾਰ ਕਥਿਤ ਨਸ਼ਾ ਤਸਕਰਾਂ ਨੂੰ…

ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਜ਼ਮਾਨਤ ਕਰਵਾਉਣ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਮੁਲਜ਼ਮ ਗ੍ਰਿਫ਼ਤਾਰ

ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਜ਼ਮਾਨਤ ਕਰਵਾਉਣ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਮੁਲਜ਼ਮ ਗ੍ਰਿਫ਼ਤਾਰ

By Praveen Walia · 30 Oct 2026 · Karnal

ਕਰਨਾਲ, 29 ਅਕਤੂਬਰ (ਪ੍ਰਵੀਣ ਵਾਲੀਆ):- ਕਰਨਾਲ ਜ਼ਿਲ੍ਹਾ ਪੁਲਿਸ ਵੱਲੋਂ ਅਪਰਾਧਾਂ ਨੂੰ ਰੋਕਣ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਮੁਲਜ਼ਮਾਂ ਵਿਰੁੱਧ ਲਗਾਤ…

ਨੰਬਰ ਪਲੇਟ ਤੋਂ ਬਿਨਾਂ ਵਾਹਨ ਚਲਾਉਣ 'ਤੇ ਹੋਵੇਗੀ ਕਾਰਵਾਈ, ਹਾਈ ਸਕਿਉਰਿਟੀ ਨੰਬਰ ਪਲੇਟ ਲਗਵਾਉਣੀ ਲਾਜ਼ਮੀ

ਨੰਬਰ ਪਲੇਟ ਤੋਂ ਬਿਨਾਂ ਵਾਹਨ ਚਲਾਉਣ 'ਤੇ ਹੋਵੇਗੀ ਕਾਰਵਾਈ, ਹਾਈ ਸਕਿਉਰਿਟੀ ਨੰਬਰ ਪਲੇਟ ਲਗਵਾਉਣੀ ਲਾਜ਼ਮੀ

By Dinkar Gawri · 30 Oct 2026 · Hansi

ਹਾਂਸੀ (ਦਿਨਕਰ ਗਾਵੜੀ):- ਪੁਲਿਸ ਸੁਪਰਡੈਂਟ ਹਾਂਸੀ ਵਿਨੋਦ ਕੁਮਾਰ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ…

ਭ੍ਰਿਸ਼ਟਾਚਾਰ ਵਿਰੁੱਧ ਇਕਜੁੱਟ ਹੋ ਕੇ ਅੱਗੇ ਆਉਣ ਲੋਕ, ਰਿਸ਼ਵਤ ਮੰਗਣ ਵਾਲਿਆਂ ਦੀ ਵਿਜੀਲੈਂਸ ਬਿਊਰੋ ਨੂੰ ਕਰਨ ਸ਼ਿਕਾਇਤ: ਮਨਦੀਪ ਸਿੰਘ ਸੇਖੋਂ

ਭ੍ਰਿਸ਼ਟਾਚਾਰ ਵਿਰੁੱਧ ਇਕਜੁੱਟ ਹੋ ਕੇ ਅੱਗੇ ਆਉਣ ਲੋਕ, ਰਿਸ਼ਵਤ ਮੰਗਣ ਵਾਲਿਆਂ ਦੀ ਵਿਜੀਲੈਂਸ ਬਿਊਰੋ ਨੂੰ ਕਰਨ ਸ਼ਿਕਾਇਤ: ਮਨਦੀਪ ਸਿੰਘ ਸੇਖੋਂ

By Daljit Ajnoha · 30 Oct 2026 · Hoshiarpur

ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਵੱਲੋਂ 26 ਅਕਤੂਬਰ ਤੋਂ 1 ਨਵੰਬਰ 2026 ਤੱਕ ਮਨਾਏ…

ਨੀਟ-ਯੂਜੀ ਪੇਪਰ ਲੀਕ ਮਾਮਲਾ; 14 ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰਨ ਬਾਰੇ ਫੈਸਲਾ 18 ਨਵੰਬਰ ਨੂੰ ਸੁਣਾਇਆ ਜਾਵੇਗਾ

ਨੀਟ-ਯੂਜੀ ਪੇਪਰ ਲੀਕ ਮਾਮਲਾ; 14 ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰਨ ਬਾਰੇ ਫੈਸਲਾ 18 ਨਵੰਬਰ ਨੂੰ ਸੁਣਾਇਆ ਜਾਵੇਗਾ

By "Paigam-E-Jagat" · 30 Oct 2026 · New Delhi

ਨਵੀਂ ਦਿੱਲੀ:- ਦਿੱਲੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਨੀਟ-ਯੂਜੀ (ਮੈਡੀਕਲ ਦਾਖਲਾ ਪ੍ਰੀਖਿਆ) ਪੇਪਰ ਲੀਕ ਮਾਮਲੇ ਵਿੱਚ 14 ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰਨ…

'ਡਿਜੀਟਲ ਗ੍ਰਿਫ਼ਤਾਰੀ' ਦੇ ਮਾਮਲਿਆਂ ਵਿੱਚ ਬੈਂਕ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ? - ਮੁੱਖ ਜੱਜ

'ਡਿਜੀਟਲ ਗ੍ਰਿਫ਼ਤਾਰੀ' ਦੇ ਮਾਮਲਿਆਂ ਵਿੱਚ ਬੈਂਕ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ? - ਮੁੱਖ ਜੱਜ

By "Paigam-E-Jagat" · 30 Oct 2026 · New Delhi

ਨਵੀਂ ਦਿੱਲੀ:- ਵੀਰਵਾਰ ਨੂੰ ਸੁਪਰੀਮ ਕੋਰਟ ਨੇ 'ਡਿਜੀਟਲ ਗ੍ਰਿਫ਼ਤਾਰੀ' ਦੇ ਵਧਦੇ ਮਾਮਲਿਆਂ 'ਤੇ ਚਿੰਤਾ ਪ੍ਰਗਟਾਈ। ਅਦਾਲਤ ਨੇ ਸਵਾਲ ਕੀਤਾ ਕਿ ਜਾਗਰੂਕਤਾ ਮੁਹਿੰ…

25–48 of 4305 « First ‹ Prev 1 2 3 4 … Next › Last »
ISVR Technologies Adv.