
ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵਲੋਂ ਸਵਤੰਤਰ ਦਿਵਸ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ—ਲੱਖ ਵਧਾਈਆਂ
ਪਟਿਆਲਾ- ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵਲੋਂ ਸਵਤੰਤਰ ਦਿਵਸ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ, ਇਸ ਮੌਕੇ ਸ੍ਰ. ਰਣਜੀਤ ਸਿੰਘ ਚੰਡੋਕ ਐਮ.ਸੀ. ਵਾਰਡ ਨੰਬਰ 32 ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਮੱਥੁਰਾ ਕਾਲੋਨੀ ਪਟਿਆਲਾ ਦੇ ਪੰਡਿਤ ਅਜੇ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਮੰਦਿਰ ਵਿੱਚ ਮੱਥਾ ਟੇਕ ਕੇ ਲੱਡੂਆਂ ਦਾ ਪ੍ਰਸ਼ਾਦ ਲਗਵਾ ਕੇ ਝੰਡੇ ਦੀ ਰਸਮ ਉਪਰੰਤ ਐਮ.ਸੀ. ਰਣਜੀਤ ਸਿੰਘ ਚੰਡੋਕ ਅਤੇ ਪੰਡਿਤ ਅਜੇ ਵੱਲੋਂ ਲੱਡੂ ਵੰਡੇ ਗਏ।
ਪਟਿਆਲਾ- ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵਲੋਂ ਸਵਤੰਤਰ ਦਿਵਸ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ, ਇਸ ਮੌਕੇ ਸ੍ਰ. ਰਣਜੀਤ ਸਿੰਘ ਚੰਡੋਕ ਐਮ.ਸੀ. ਵਾਰਡ ਨੰਬਰ 32 ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਮੱਥੁਰਾ ਕਾਲੋਨੀ ਪਟਿਆਲਾ ਦੇ ਪੰਡਿਤ ਅਜੇ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਮੰਦਿਰ ਵਿੱਚ ਮੱਥਾ ਟੇਕ ਕੇ ਲੱਡੂਆਂ ਦਾ ਪ੍ਰਸ਼ਾਦ ਲਗਵਾ ਕੇ ਝੰਡੇ ਦੀ ਰਸਮ ਉਪਰੰਤ ਐਮ.ਸੀ. ਰਣਜੀਤ ਸਿੰਘ ਚੰਡੋਕ ਅਤੇ ਪੰਡਿਤ ਅਜੇ ਵੱਲੋਂ ਲੱਡੂ ਵੰਡੇ ਗਏ। ਸਰਪ੍ਰਸਤ ਸਤਨਾਮ ਹਸੀਜਾ ਜੀ ਦੀ ਅਗਵਾਈ ਵਿੱਚ ਸ੍ਰ. ਰਣਜੀਤ ਸਿੰਘ ਚੰਡੋਕ ਅਤੇ ਸਾਰੇ ਮੈਂਬਰਾਂ ਨਾਲ ਮਿਲਕੇ ਝੰਡੇ ਦੀ ਰਸਮ ਅਦਾ ਕੀਤੀ।
ਇਸ ਮੌਕੇ ਚੇਅਰਮੈਨ ਰਣਬੀਰ ਸਿੰਘ (ਕਾਟੀ), ਵਾਇਸ ਪ੍ਰਧਾਨ ਹਰੀ ਸਿੰਘ ਚੌਹਾਨ, ਪ੍ਰਧਾਨ ਮਿਥੁਨ ਕੁਮਾਰ, ਜਨਰਲ ਸਕੱਤਰ ਦਲੀਪ ਕੁਮਾਰ, ਖਜਾਨਚੀ ਪੂਰਨ ਜੀ, ਸਹਾਇਕ ਖਜਾਨਚੀ ਮਦਨ ਗੋਪਾਲ, ਦਾਨ ਕੁਲੈਕਟਰ ਮੁਕੇਸ਼ (ਕਾਲੂ), ਸਲਾਹਕਾਰ ਸੁਰਿੰਦਰ ਪਾਠਕ ਅਤੇ ਕੇਦਾਰ ਗੋਇਲ, ਖਾਤਾ ਪ੍ਰਬੰਧਕ ਰਾਮ ਲਾਲ ਗੋਇਲ, ਵਿੱਕੀ ਆਟੋ ਵਾਲਾ, ਵਿੱਕੀ ਪੇਂਟਰ, ਸੋਨੂੰ ਕੁਮਾਰ, ਅਜੇ, ਮਹਿੰਦਰ ਕੁਮਾਰ, ਰਾਜੇਸ਼ ਕੁਮਾਰ, ਅਸ਼ੋਕ ਕੁਮਾਰ, ਫਤਿਹ ਚੰਦ, ਸੰਨੀ, ਡਾ. ਵਿਨੋਦ, ਲੱਕੀ, ਅਸ਼ੋਕ ਸ਼ਰਮਾ, ਗੁਰਮੇਲ ਸਿੰਘ ਭੁੱਪਾ, ਦਲੇਰ ਸੈਣੀ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰ ਹਾਜਰ ਸਨ ਅਤੇ ਕਲੋਨੀ ਦੇ ਬੱਚੇ ਵੀ ਵੱਡੀ ਗਿਣਤੀ ਵਿੱਚ ਹਾਜਰ ਸਨ।
