ਮਾਹਿਲਪੁਰ ਵਿਖੇ ਰਾਵਣ ਦਹਿਨ ਕੱਲ੍ਹ ਸ਼ਾਮ 5:50 ਵਜੇ ਹੋਵੇਗਾ/ਸੁਭਾਸ਼ ਗੌਤਮ ਪ੍ਰਧਾਨ

ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿਖੇ ਸ੍ਰੀ ਰਾਮਲੀਲਾ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਰਾਮਲੀਲਾ ਮੈਦਾਨ, ਸ਼ਹੀਦਾ ਰੋਡ ਵਿੱਚ ਰਾਮਲੀਲਾ ਕਰਵਾਈ ਜਾ ਰਹੀ ਹੈ। ਕਮੇਟੀ ਦੇ ਪ੍ਰਧਾਨ ਸੁਭਾਸ਼ ਗੌਤਮ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਵਣ ਦਹਿਨ ਕੱਲ੍ਹ ਸ਼ਾਮ 5:50 ਵਜੇ ਕੀਤਾ ਜਾਵੇਗਾ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਸਮੇਂ ’ਤੇ ਪਹੁੰਚ ਕੇ ਰਾਮਲੀਲਾ ਦੀ ਰੌਣਕ ਵਿੱਚ ਵਧਾਉਣ