ਰਾਹੁਲ ਗਾਂਧੀ ਵੱਲੋਂ ਵਿਦੇਸ਼ਾਂ ਵਿੱਚ ਭਾਰਤ ਨੂੰ ਅਪਮਾਨਿਤ ਕਰਨਾ ਬਹੁਤ ਹੀ ਸ਼ਰਮਨਾਕ/ ਤੀਕਸ਼ਣ ਸੂਦ
ਹੁਸ਼ਿਆਰਪੁਰ- ਰਾਹੁਲ ਗਾਂਧੀ ਦੀ ਵਿਦੇਸ਼ਾਂ ਵਿੱਚ ਭਾਰਤ ਵਿਰੋਧੀ ਬਿਆਨਬਾਜ਼ੀ 'ਤੇ ਪ੍ਰਤੀਕ੍ਰਿਆ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਤੀਕਸ਼ਣ ਸੂਦ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਕੋਲੰਬੀਆ ਯੂਨੀਵਰਸਿਟੀ ਦੇ EIA ਪ੍ਰੋਗਰਾਮ ਦੌਰਾਨ ਭਾਰਤ ਵਿਰੋਧੀ ਜ਼ਹਿਰੀਲੇ ਬਿਆਨ ਬਹੁਤ ਹੀ ਦੁੱਖਦਾਈ ਤੇ ਸ਼ਰਮਨਾਕ ਹਨ।

ਤੀਕਸ਼ਣ ਸੂਦ ਨੇ ਕਿਹਾ- ਸੱਤਾ ਨਾ ਮਿਲਣ ਕਾਰਨ ਹੋ ਰਿਹਾ ਮਾਨਸਿਕ ਸੰਤੁਲਨ ਖ਼ਤਮਸੂਦ ਨੇ ਕਿਹਾ ਕਿ ਇਹ ਲਗਦਾ ਹੈ ਰਾਹੁਲ ਗਾਂਧੀ ਨੂੰ ਕਾਫੀ ਸਮੇਂ ਤੱਕ ਸੱਤਾ ਨਾ ਮਿਲਣ ਕਾਰਣ ਹੁਣ ਆਪਣਾ ਮਾਨਸਿਕ ਸੰਤੁਲਨ ਖੋ ਬੈਠੇ ਹਨ। ਭਾਰਤ ਦੀ ਤਰੱਕੀ ਨੂੰ ਨਜ਼ਰਅੰਦਾਜ਼ ਕਰ ਰਿਹਾ ਰਾਹੁਲ ਗਾਂਧੀ ਉਨ੍ਹਾਂ ਨੇ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਅਭੂਤਪੂਰਵ ਤਰੱਕੀ ਕਰਦਾ ਹੋਇਆ 2047 ਤੱਕ ਵਿਕਸਿਤ ਦੇਸ਼ ਬਣਨ ਦੇ ਰਾਹ 'ਤੇ ਹੈ, ਉੱਥੇ ਰਾਹੁਲ ਗਾਂਧੀ ਨੂੰ ਭਾਰਤ ਦੀ ਇਹ ਉੱਚਾਈਆਂ ਪਸੰਦ ਨਹੀਂ ਆ ਰਹੀਆਂ।ਲੋਕਤੰਤਰ ਨੂੰ *ਨੁਕਸਾਨ ਪਹੁੰਚਾਉਣ ਵਾਲੇ ਗਾਂਧੀ ਪਰਿਵਾਰ ਦੇ ਇਤਿਹਾਸਕ ਦੋਸ਼
ਸੂਦ ਨੇ ਕਿਹਾ ਕਿ ਕਾਂਗਰਸ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਭ ਤੋਂ ਪਹਿਲਾਂ ਭਾਰਤ ਵਿੱਚ ਐਮਰਜੈਂਸੀ ਲਗਾ ਕੇ ਲੋਕਤੰਤਰ ਨੂੰ ਕੁਚਲਿਆ ਸੀ। ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਨੇ ਵੀ ਸਿੱਖ ਤੇ ਪੰਜਾਬੀ ਕਤਲੇਆਮ ਕਰਵਾਏ
*ਲੋਕਤੰਤਰ ਦੀ ਰੀਢ਼ ਦੀ ਹੱਡੀ ਹਨ ਭਾਰਤੀ ਲੋਕ: ਸੂਦ ਨੇ ਕਿਹਾ ਕਿ ਜੇ ਲੋਕਤੰਤਰ ਨੂੰ ਜਾਣਕਾਰੀ ਮਿਲਦੀ ਕਿ ਇਸ ਨੂੰ ਕੋਈ ਖ਼ਤਰਾ ਹੈ ਤਾਂ ਰਾਹੁਲ ਗਾਂਧੀ ਅੱਜ ਇਸ ਤਰ੍ਹਾਂ ਆਜ਼ਾਦ ਨਹੀਂ ਹੋ ਸਕਦੇ।
*ਵਿਦੇਸ਼ਾਂ ਵਿੱਚ ਜਾ ਕੇ ਬਦਨਾਮ ਕਰਨਾ ਗਾਂਧੀ ਦਾ ਆਮ ਰਵਈਆ
ਸੂਦ ਨੇ ਆਖਿਆ ਕਿ ਰਾਹੁਲ ਗਾਂਧੀ ਭਾਰਤ ਦੀ ਵਿਕਾਸ ਯਾਤਰਾ ਨੂੰ ਵਿਦੇਸ਼ਾਂ ਵਿੱਚ ਜਾ ਕੇ ਨਕਾਰਾਤਮਕ ਬਿਆਨਾਂ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।
*ਕਾਂਗਰਸ ਦੇ ਸਿਆਸੀ ਜਹਾਜ਼ ਡੁੱਬਾਉਣ ਵਿੱਚ ਰਾਹੁਲ ਗਾਂਧੀ ਦੀ ਭੂਮਿਕਾ
ਸੂਦ ਨੇ ਕਿਹਾ ਕਿ ਰਾਹੁਲ ਗਾਂਧੀ ਨਾ ਸਿਰਫ਼ ਕਾਂਗਰਸ ਦੀ ਤਰੱਕੀ ਨੂੰ ਦਬਾ ਰਹੇ ਹਨ, ਬਲਕਿ ਆਪਣੀ ਇਮੇਜ ਨੂੰ ਵੀ ਦਾਗ਼ਦਾਰ ਕਰ ਰਹੇ ਹਨ।