ਮਹਾਂ ਸ਼ਿਵਰਾਤਰੀ ਦੇ ਪੁਰਬ ਮੌਕੇ ਸ਼ਿਵ ਪੂਜਨ ਤੇ ਵਿਸ਼ਵ ਸਾਂਤੀ ਲਈ ਹਵਨ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ
ਹੁਸ਼ਿਆਰਪੁਰ- ਜ਼ਿਲਾ ਹੁਸ਼ਿਆਰਪੁਰ ਦੇ ਕਸਬਾ ਕੋਟ ਫਤੂਹੀ ਦੇ ਬਾਜ਼ਾਰ ਵਿਚ ਸਮੂਹ ਦੁਕਾਨਦਾਰਾ ਵੱਲੋਂ ਗੋਲਡੀ ਰਾਣਾ ਦੀ ਸਰਪ੍ਰਸਤੀ ਹੇਠ ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਤੇ ਸ਼ਿਵ ਪੂਜਨ ਤੇ ਦੇਸ਼ ਦੀ ਸੁੱਖ ਸਾਂਤੀ ਲਈ ਹਵਨ ਤੇ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਪੰਡਿਤ ਸੰਦੀਪ ਕੁਮਾਰ ਕੋਟਫ਼ਤੂਹੀ ਵੱਲੋਂ ਪ੍ਰਾਚੀਨ ਰਹੁ ਰੀਤਾਂ ਅਨੁਸਾਰ ਸ਼ਿਵ ਪੂਜਨ ਤੇ ਹਵਨ ਕਰਵਾਇਆ ਗਿਆ ਤੇ ਉਪਰੰਤ ਲੰਗਰ ਲਗਾਏ ਗਏ।

ਇਸ ਮੌਕੇ ਪ੍ਰੇਮ ਨਾਥ ਵਧਵਾ ਪ੍ਰਧਾਨ ਮਾਂ ਭਗਵਤੀ ਜਾਗਰਣ ਕਮੇਟੀ, ਅਵਤਾਰ ਸਿੰਘ ਗਿੱਲ, ਸੰਜੀਵ ਕੁਮਾਰ ਪਚਨੰਗਲ, ਤਜਿੰਦਰ ਮਦਾਨ, ਮਾਸਟਰ ਸੋਹਣ ਲਾਲ, ਤਜਿੰਦਰ ਸਿੰਘ ਵਿੱਕੀ, ਇੰਦਰਜੀਤ ਅਰੋੜਾ, ਮਸਤ ਰਾਮ ਸ਼ਰਮਾ, ਵਿਪਨ ਕੁਮਾਰ ਅਗਰਵਾਲ, ਹਰਪ੍ਰੀਤ ਸਿੰਘ ਮਰਵਾਹਾ, ਰਾਜੀਵ ਕੁਮਾਰ ਸ਼ਰਮਾ, ਇੰਦਰਜੀਤ ਸਿੰਘ, ਡੈਨੀ ਠੁਆਣਾ ਜਰਮਨ, ਅੱਛਰਜੀਤ ਸਿੰਘ, ਹਰੀਸ ਚੰਦਰ, ਦੀਪਕ ਕੁਮਾਰ, ਰਾਜੇਸ਼ ਕੁਮਾਰ, ਸੰਨੀ ਮਦਾਨ, ਸਿੰਗਾਰਾ ਸਿੰਘ ਕਾਲੂਪੁਰ, ਧਰਮਿੰਦਰ ਸਹਦੇਵ, ਖਰੈਤੀ ਲਾਲ, ਕਪਿਲ ਸ਼ਰਮਾ, ਸਿਕੰਦਰ ਸਿੰਘ, ਗੁਰਦੀਪ ਸਿੰਘ, ਵਿੱਕੀ ਬੰਗਾ, ਰਾਜੂ ਆਦਿ ਹਾਜ਼ਰ ਸਨ।