ਮਹਾਂ ਸ਼ਿਵਰਾਤਰੀ ਦੇ ਮੌਕੇ ਤੇ ਡਾਕਟਰ ਲਖਵਿੰਦਰ ਲੱਕੀ ਦਾ ਖਾਸ ਸਨਮਾਨ।
ਅੱਜ ਰਾਮਪੁਰ ਬਿਲਰੋਂ ਵਿਖੇ ਪਹਿਲਾਂ 25 ਫਰਵਰੀ 25 ਨੂੰ ਪੂਰੇ ਪਿੰਡ ਦੀ ਪਰਿਕਰਮਾ ਵਿੱਚ ਜਾਗੋ ਕੱਢੀ ਗਈ। ਜੋਂ ਕਿ ਕਾਲੀ ਮਾਤਾ ਮੰਦਿਰ ਕਮੇਟੀ ਵੱਲੋਂ ਬੜੀ ਹੀ ਸ਼ਰਧਾ ਨਾਲ ਕੱਢੀ ਗਈ। 26 ਫਰਵਰੀ ਨੂੰ ਰਾਮਪੁਰ ਤੋਂ ਵਿਸ਼ੇਸ਼ ਸ਼ੋਭਾ ਯਾਤਰਾ ਜੋ ਕਿ ਕਾਲੀ ਮਾਤਾ ਮੰਦਿਰ ਪੁੱਜੀ।

ਜਿੱਥੇ ਕਮੇਟੀ ਵੱਲੋਂ ਦੁੱਧ ਅਤੇ ਆਸਕ੍ਰੀਮ ਦੇ ਲੰਗਰ ਲਗਾਏ ਗਏ ਅਤੇ ਫਿਰ ਬਾਬਾ ਬਾਲਕ ਨਾਥ ਮੰਦਰ ਵਿਖੇ ਲੰਗਰਾਂ ਭੰਡਾਰੇ ਦੇ ਪ੍ਰਬੰਧ ਕੀਤੇ ਗਏ ਉਸ ਮੌਕੇ ਮੰਦਿਰ ਕਮੇਟੀ ਵੱਲੋਂ ਅੱਜ ਪੰਡਿਤ, ਚੌਧਰੀ ਬੱਲਾ ਜੀ, ਵਿਜੇ ਕੁਮਾਰ, ਮੀਤ ਚੌਧਰੀ, ਰਸ਼ਪਾਲ ਰਾਣਾ, ਬੋਬੀ ਰਾਣਾ, ਲਾਡੀ ਰਾਣਾ, ਸ਼ੀਲਾ ਚੌਧਰੀ ਵੱਲੋਂ ਰਾਮਪੁਰ ਬਾਬਾ ਫਕੀਰ ਚੰਦ ਕਮੇਟੀ ਦਾ ਸਰੋਪੇ ਅਤੇ ਹਾਰ ਪਾ ਕੇ ਸਨਮਾਨ ਕੀਤਾ ਗਿਆ।। ਨਾਲ ਹੀ ਡਾਕਟਰ ਲਖਵਿੰਦਰ ਲੱਕੀ ਦਾ ਸਰੋਪਾ ਪਾ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਅੱਜ ਪੰਡਿਤ ਡਾਕਟਰ ਲਖਵਿੰਦਰ ਲੱਕੀ ਵੱਲੋਂ ਸੰਗਤਾਂ ਅਤੇ ਮੰਦਰ ਕਮੇਟੀ ਦਾ ਧੰਨਵਾਦ ਕੀਤਾ ਗਿਆ ਵਿਸ਼ੇਸ਼ ਤੋਂ ਤੇ ਡਾਕਟਰ ਮਹਿਲਾ ਮੰਡਲ ਅਤੇ ਪੂਰੇ ਪਿੰਡ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ