ਨਵੇਂ ਸਾਲ ਮੌਕੇ ਲੰਗਰ ਲਗਾਇਆ

ਐਸ ਏ ਐਸ ਨਗਰ, 1 ਜਨਵਰੀ- ਸ਼੍ਰੀ ਮਹਾਦੇਵ ਕੱਲਬ ਫੇਜ਼ 5 ਵੱਲੋਂ ਪੀ ਸੀ ਐਲ ਚੌਂਕ ਵਿਖੇ ਨਵੇਂ ਸਾਲ ਦੇ ਮੌਕੇ ਬਰੈਡ ਅਤੇ ਸਬਜ਼ੀ ਦਾ ਲੰਗਰ ਲਗਾਇਆ ਗਿਆ। ਹਰ ਸਾਲ ਨਵੇਂ ਸਾਲ ਅਤੇ ਲੋਹੜੀ ਨੂੰ ਸਮਰਪਿਤ ਲੰਗਰ ਲਗਾਇਆ ਜਾਂਦਾ ਹੈ।

ਐਸ ਏ ਐਸ ਨਗਰ, 1 ਜਨਵਰੀ- ਸ਼੍ਰੀ ਮਹਾਦੇਵ ਕੱਲਬ ਫੇਜ਼ 5 ਵੱਲੋਂ ਪੀ ਸੀ ਐਲ ਚੌਂਕ ਵਿਖੇ ਨਵੇਂ ਸਾਲ ਦੇ ਮੌਕੇ ਬਰੈਡ ਅਤੇ ਸਬਜ਼ੀ ਦਾ ਲੰਗਰ ਲਗਾਇਆ ਗਿਆ। ਹਰ ਸਾਲ ਨਵੇਂ ਸਾਲ ਅਤੇ ਲੋਹੜੀ ਨੂੰ ਸਮਰਪਿਤ ਲੰਗਰ ਲਗਾਇਆ ਜਾਂਦਾ ਹੈ।
ਇਸ ਮੌਕੇ ਕੱਲਬ ਦੇ ਪ੍ਰਧਾਨ ਬਲਜੀਤ ਕੌਰ (ਐਮ ਸੀ) ਨੇ ਦੱਸਿਆ ਕਿ ਕੱਲਬ ਵੱਲੋਂ ਇਸ ਸੇਵਾ ਵਿਚ ਹੋਰਨਾਂ ਤੋਂ ਇਲਾਵਾ ਮਨਮੋਹਨ ਸਿੰਘ, ਐਡਵੋਕੇਟ ਰਿਪੁਦਮਨ ਸਿੰਘ, ਰਾਜਪਾਲ, ਪ੍ਰਿੰਸ, ਵਿਵੇਕ, ਰਮਨ ਥਰੇਜਾ, ਗੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਾਕਾ ਪੁਸ਼ਕਰ ਅਤੇ ਅਕਸ਼ਿਤ ਵੱਲੋਂ ਵੀ ਸੇਵਾ ਨਿਭਾਈ ਗਈ।