24 ਮਈ ਸ਼ਨੀਵਾਰ ਨੂੰ ਹੋਟਲ ਪੀ ਐਮ ਆਰ ਉਨ੍ਹਾਂ ਹੋਣ ਵਾਲੇ ਗਲੋਬਲ ਵੀਜ਼ਾ ਸੈਮੀਨਾਰ ਦਾ ਹਿੱਸਾ ਬਣੋ : ਕਨਵਰ ਅਰੋੜਾ
ਗੜਸ਼ੰਕਰ, 21 ਮਈ- ਕਨਵਰ ਅਰੋੜਾ ਕੰਸਲਟੇੰਟਸ ਦੇ ਮੇਨਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਓਹਨਾ ਦੀ ਕੰਪਨੀ 24 ਮਈ ਦਿਨ ਸ਼ਨੀਵਾਰ 11 ਵਜੇ ਤੋਂ ਹੋਟਲ ਪੀ ਐਮ ਆਰ, ਨੰਗਲ ਰੋਡ, ਉਨ੍ਹਾਂ ਵਿਖ਼ੇ ਕਰਵਾਇਆ ਜਾ ਰਿਹਾ ਹੈ। ਜਿਹੜੇ ਬੱਚੇ ਵਿਦੇਸ਼ ਪੜ੍ਹਨ ਦੇ ਇੱਛੁਕ ਹਨ ਓਹ ਇਸ ਸੈਮੀਨਾਰ ਦਾ ਲਾਭ ਲੈ ਸਕਦੇ ਹਨ।

ਸੈਮੀਨਾਰ ਵਿੱਚ ਕੈਨੇਡਾ, ਯੂ ਕੇ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂ ਐਸ ਏ, ਜਰਮਨੀ ਦੀਆਂ ਯੂਨੀਵਰਸਿਟੀ ਦੇ ਐਡਮਿਸ਼ਨ ਹੈਡ ਪਹੁੰਚ ਰਹੇ ਹਨ। ਜੇਕਰ ਕੋਈ ਵੀ ਵਿਅਕਤੀ ਸਟੱਡੀ ਵੀਜ਼ਾ ਵਿਜ਼ਿਟਰ ਵੀਜ਼ਾ ਵਰਕ ਪਰਮਿਟ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਸੈਮੀਨਾਰ ਚ ਹਿੱਸਾ ਲੈ ਸਦਕਾ ਹੈ। ਫ੍ਰੀ ਐਸੇਸਮੈਂਟ, ਫ੍ਰੀ ਆਫ਼ਰ ਲੈੱਟਰ ਦਿਤੀ ਜਾਵੇਗੀ , ਐਂਟਰੀ ਬਿਲਕੁਲ ਫ੍ਰੀ ਹੈ।