ਪਟਕੇ ਦੀ ਕੁਸ਼ਤੀ ਮੋਹਿਤ ਰਈਆ ਜੇਤੂ ਰਿਹਾ,
ਗੜਸ਼ੰਕਰ, 19 ਅਗਸਤ- ਪਿੰਡ ਗੜੀ ਮੱਟੋ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿੱਚ ਉੱਚ ਕੋਟੀ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਜਿਸ ਵਿੱਚ ਪਟਕੇ ਦੀ ਕੁਸ਼ਤੀ ਭੋਲਾ ਆਟਾਰੀ ਅਤੇ ਮੋਹਿਤ ਰਈਆ ਦਰਮਿਆਨ ਕਰਵਾਈ ਗਈ ਜਿਸ ਵਿੱਚ ਮੋਹਿਤ ਰਈਆ ਜੇਤੂ ਰਿਹਾ,ਜੇਤੂ ਪਹਿਲਵਾਨ ਨੂੰ ਕਮੇਟੀ ਵੱਲੋਂ ਸਪਲੈਡਰ ਮੋਟਰਸਾਈਕਲ ਅਤੇ ਦੂਜੇ ਨੂੰ 21000 ਰੁਪਏ ਤੇ ਇੱਕ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹਾਜ਼ਰ ਰਹੇ ਕਾਮਰੇਡ ਦਰਸਨ ਸਿੰਘ ਮੱਟੂ ਅਤੇ ਕਮੇਟੀ ਮੈਂਬਰ ਸੂਬੇਦਾਰ ਧਰਮ ਚੰਦ,ਪਿਆਰਾ ਸਿੰਘ,ਬਲਵਿੰਦਰ ਸਿੰਘ,ਤੇਲੂ ਰਾਮ ਮਡਾਰ,ਪਰਸੋਤਮ ਸਿੰਘ ਲੰਬੜਦਾਰ ਰੈਫਰੀ,ਡਾ।ਪਰਮਜੀਤ, ਰਿੰਕੂ ਮਡਾਰ,ਡਾ ਜਗਮੋਹਨ ਸਿੰਘ ਅਤੇ ਹੋਰ ਪੰਚਾਇਤ ਮੈਂਬਰ ਵੀ ਹਾਜ਼ਰ ਰਹੇ।