
ਆਸਟ੍ਰੇਲੀਆ ਸਟੱਡੀ ਵੀਜ਼ਾ ਬਾਰ੍ਹਵੀਂ 2024 ਪਾਸ ਵਿਦਿਆਰਥੀਆਂ ਦੇ ਆ ਰਹੇ ਹਨ ਸ਼ਾਨਦਾਰ ਨਤੀਜੇ : ਕਨਵਰ ਅਰੋੜਾ
ਨਵਾਂਸ਼ਹਿਰ, 2 ਅਗਸਤ-ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਆਸਟ੍ਰੇਲੀਆ ਸਟੱਡੀ ਵੀਜ਼ਾ ਬਾਰ੍ਹਵੀਂ 2024 ਪਾਸ ਬੱਚਿਆਂ ਦੇ ਲਗਾਤਾਰ ਵੀਜ਼ੇ ਆ ਰਹੇ ਹਨ। ਆਸਟ੍ਰੇਲੀਆ ਸਟੱਡੀ ਵੀਜ਼ਾ ਤੇ ਜਾਣ ਦੇ ਚਾਹਵਾਨ ਨਵੰਬਰ 2025 ਇੰਟੇਕ ਜਾਂ ਫਰਵਰੀ 2026 ਇੰਟੇਕ ਲਈ ਅਪਲਾਈ ਕਰ ਸਕਦੇ ਹਨ ਚਾਹਵਾਨ।
ਨਵਾਂਸ਼ਹਿਰ, 2 ਅਗਸਤ-ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਆਸਟ੍ਰੇਲੀਆ ਸਟੱਡੀ ਵੀਜ਼ਾ ਬਾਰ੍ਹਵੀਂ 2024 ਪਾਸ ਬੱਚਿਆਂ ਦੇ ਲਗਾਤਾਰ ਵੀਜ਼ੇ ਆ ਰਹੇ ਹਨ। ਆਸਟ੍ਰੇਲੀਆ ਸਟੱਡੀ ਵੀਜ਼ਾ ਤੇ ਜਾਣ ਦੇ ਚਾਹਵਾਨ ਨਵੰਬਰ 2025 ਇੰਟੇਕ ਜਾਂ ਫਰਵਰੀ 2026 ਇੰਟੇਕ ਲਈ ਅਪਲਾਈ ਕਰ ਸਕਦੇ ਹਨ ਚਾਹਵਾਨ।
ਓਹ ਵਿਦਿਆਰਥੀ ਜਿਹਨਾਂ ਨੇ 2024 ਚ ਬਾਰਵੀਂ ਆਰਟਸ ਕਾਮਰਸ ਨਾਨ ਮੈਡੀਕਲ ਜਾਂ ਮੈਡੀਕਲ ਦੀ ਪੜ੍ਹਾਈ ਸੀ ਬੀ ਐਸ ਈ, ਪੰਜਾਬ ਬੋਰਡ ਜਾਂ ਕਿਸੇ ਵੀ ਸਟੇਟ ਬੋਰਡ ਤੋਂ ਕਲੀਅਰ ਕੀਤੀ ਹੈ ਆਈਲੈਟਸ ਓਵਰਆਲ 6 ਬੈਂਡ ਇੱਕ ਜਾਂ ਦੋ ਚੋਂ 5.5 ਬੈਂਡ ਹਨ ਜਾਂ ਪੀ ਟੀ ਈ ਓਵਰਆਲ 51 ਨਾਲ਼ ਕੀਤੀ ਹੈ ਓਹਨਾ ਲਈ ਸਟੱਡੀ ਵੀਜ਼ਾ ਅਪਲਾਈ ਕਰਨ ਦਾ ਬਹੁਤ ਵਧੀਆ ਮੌਕਾ ਹੈ। ਜ੍ਹਿਨਾਂ ਬੱਚਿਆਂ ਨੇ 2025 ਚ ਬਾਰ੍ਹਵੀਂ ਕਲੀਅਰ ਕੀਤੀ ਹੈ ਚਾਹੇ ਪੰਜਾਬ ਬੋਰਡ ਤੋਂ ਕੀਤੀ ਹੈ ਸੀ ਬੀ ਐਸ ਈ ਜਾਂ ਆਈ ਸੀ ਐਸ ਈ ਜਾਂ ਕਿਸੇ ਵੀ ਸਟੇਟ ਬੋਰਡ ਤੋਂ ਪਾਸ ਕੀਤੀ ਹੈ ਓਹ ਵੀ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ।
ਓਹਨਾ ਨੇ ਦੱਸਿਆ ਕਿ ਜ੍ਹਿਨਾਂ ਵਿਦਿਆਰਥੀਆਂ ਨੇ ਕਿਸੇ ਵੀ ਫ਼ੀਲਡ ਚ ਡਿਗਰੀ ਕੀਤੀ ਹੈ। ਆਈਲੈਟਸ ਓਵਰਆਲ 6 ਬੈਂਡ ਨਾਲ ਜਾਂ ਪੀ ਟੀ ਈ 55 ਘਟੋ ਘੱਟ 53 ਨਾਲ਼ ਕੀਤੀ ਹੈ। ਓਹ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ। ਜਿਹੜ੍ਹੇ ਵਿਦਿਆਰਥੀ ਆਪਣੇ ਸਪਾਊਜ਼ ਨਾਲ਼ ਅਪਲਾਈ ਕਰਨਾ ਚਾਹੁੰਦੇ ਹਨ ਓਹਨਾ ਕੋਲ ਕਿਸੇ ਵੀ ਫ਼ੀਲਡ ਚ ਡਿਗਰੀ ਹੋਣੀ ਜਰੂਰੀ ਹੈ ਆਈਲੈਟਸ 6.5 ਬੈਂਡ ਅਤੇ ਪੜਾਈ ਤੋਂ ਬਾਅਦ 5 ਤੋਂ 7 ਸਾਲ ਦਾ ਗੈਪ ਵੀ ਸਵੀਕਾਰ ਹੈ। ਕੰਪਨੀ ਦੇ ਆਸਟ੍ਰੇਲੀਆ ਦੀਆਂ ਟੌਪ ਯੂਨੀਵਰਸਿਟੀਆਂ ਨਾਲ਼ ਸਿਧੇ ਟਾਈ ਅਪ ਹਨ।
ਸਟੱਡੀ ਤੋਂ ਬਾਅਦ ਵਰਕ ਪਰਮਿਟ ਵੀ ਮਿਲਦਾ ਹੈ। ਬਹੁਤ ਯੂਨੀਵਰਸਿਟੀਆਂ ਚ ਸਕੌਲਰਸ਼ਿਪ ਵੀ ਦਿਤੀ ਜਾਂਦੀ ਹੈ। ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਨਾਲ ਸਪਾਉਜ਼ ਵੀ ਜਾ ਸਕਦਾ ਹੈ।ਪਿਛਲੇ ਦਿਨਾਂ ਚ ਕੰਪਨੀ ਦੇ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਸ਼ਾਨਦਾਰ ਨਤੀਜੇ ਆਏ ਹਨ। ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ ਬੱਚੇ ਲੈ ਸਕਦੇ ਹਨ। ਵਿਦਿਆਰਥੀ ਆਪਣੇ ਮਨ ਚਾਹੇ ਸ਼ਹਿਰ ਅਤੇ ਮਨਪਸੰਦ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਜਾ ਸਕਦੇ ਹਨ।
ਯੂਕੇ ਸਟੱਡੀ ਵੀਜ਼ਾ ਦੇ ਨਤੀਜੇ ਵੀ ਸ਼ਾਨਦਾਰ ਆ ਰਹੇ ਹਨ।ਕੰਪਨੀ ਵੱਲੋਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ ਵੀ ਦਿਤੀ ਜਾਂਦੀ ਹੈ। ਕੰਪਨੀ ਵਲੋਂ ਬੜੇ ਲੰਬੇ ਸਮੇ ਤੋਂ ਕੈਨੇਡਾ, ਯੂ.ਐਸ.ਏ, ਯੂ. ਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰਪ ਦੇ ਵੱਖ-ਵੱਖ ਮੁਲਕਾਂ ਵਿਚ ਪੀ. ਆਰ, ਸਟੱਡੀ ਵੀਜ਼ਾ, ਵਰਕ ਵੀਜ਼ਾ, ਸਪਾਊਸ ਵੀਜ਼ਾ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਓਹਨਾ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀ ਓਹਨਾ ਨੂੰ ਸਿਧੇ ਹਰ ਮੰਗਲਵਾਰ ਵੀਰਵਾਰ ਅਤੇ ਸ਼ਨੀਵਾਰ ਬੰਗਾ ਚੌਕ ਗੜ੍ਹਸ਼ੰਕਰ ਅਤੇ ਸੋਮਵਾਰ ਬੁੱਧਵਾਰ ਅਤੇ ਸ਼ੁਕਰਵਾਰ ਨਵਾਂਸ਼ਹਿਰ ਅਰੋੜਾ ਟਾਵਰ ਬੰਗਾ ਰੋਡ ਨੇੜੇ ਸ਼ੂਗਰ ਮਿੱਲ ਮਿਲ ਸਕਦੇ ਹਨ।
