ਮਾਤਰ ਅੱਧੇ ਘੰਟੇ ਵਿੱਚ ਸਰਬ ਸੰਮਤੀ ਨਾਲ ਪਿੰਡ ਰਾਮਪੁਰ ਕਲਾ ਦੀ ਚੁਣੀ ਗਈ ਸੰਪੂਰਨ ਪੰਚਾਇਤ

ਰਾਜਪੁਰਾ 02 ਅਕਤੂਬਰ- ਸਰਪੰਚੀ ਦੀ ਚੋਣਾਂ ਦੌਰਾਨ ਜਿੱਥੇ ਲੱਖਾਂ ਰੁਪਏ ਖਰਚ ਹੁੰਦੇ ਹਨ ,ਆਪਸੀ ਰੰਜਸਾ ਪੰਦੀਆ ਹਨ , ਪਾਰਟੀਆਂ ਬਣਦੀਆ ਹਨ ਇਹਨਾਂ ਸਾਰੀ ਗਲਾ ਨੂੰ ਝੁਠਲਾਦੇ ਹੋਏ ਪਿੰਡ ਰਾਮਪੁਰ ਕਲਾਂ ਵਿੱਚ ਪਾਰਟੀ ਬਾਜੀ ਤੋਂ ਉਪਰ ਉਠ ਕੇ ਆਪਸੀ ਭਾਈਚਾਰੇ ਦਾ ਸਬੂਤ ਦਿਦੇ ਹੋਏ ਸਿਰਫ ਅੱਧੇ ਘੰਟੇ ਦੀ ਬੈਠਕ ਤੋਂ ਬਾਦ ਗੁਰਦੁਆਰਾ ਸਾਹਿਬ ਵਿਚ ਸਰਪੰਚ ਦੇ ਨਾਲ 7 ਪੰਚਾ ਦਾ ਚੁਣਾਵ ਸਰਬਸੰਮਤੀ ਨਾਲ ਕਰ ਦਿੱਤਾ ਜਿਸ ਨੂੰ ਪੂਰੇ ਪਿੰਡ ਨੇ ਸਹਿਮਤੀ ਦਿੱਤੀ।

ਰਾਜਪੁਰਾ 02 ਅਕਤੂਬਰ- ਸਰਪੰਚੀ ਦੀ ਚੋਣਾਂ ਦੌਰਾਨ ਜਿੱਥੇ ਲੱਖਾਂ ਰੁਪਏ ਖਰਚ ਹੁੰਦੇ ਹਨ ,ਆਪਸੀ ਰੰਜਸਾ ਪੰਦੀਆ ਹਨ ,  ਪਾਰਟੀਆਂ ਬਣਦੀਆ ਹਨ ਇਹਨਾਂ ਸਾਰੀ  ਗਲਾ  ਨੂੰ ਝੁਠਲਾਦੇ ਹੋਏ ਪਿੰਡ ਰਾਮਪੁਰ ਕਲਾਂ ਵਿੱਚ ਪਾਰਟੀ ਬਾਜੀ ਤੋਂ ਉਪਰ ਉਠ ਕੇ ਆਪਸੀ ਭਾਈਚਾਰੇ ਦਾ ਸਬੂਤ ਦਿਦੇ ਹੋਏ ਸਿਰਫ ਅੱਧੇ ਘੰਟੇ ਦੀ ਬੈਠਕ ਤੋਂ ਬਾਦ ਗੁਰਦੁਆਰਾ ਸਾਹਿਬ ਵਿਚ ਸਰਪੰਚ ਦੇ ਨਾਲ  7 ਪੰਚਾ ਦਾ ਚੁਣਾਵ ਸਰਬਸੰਮਤੀ ਨਾਲ ਕਰ ਦਿੱਤਾ ਜਿਸ ਨੂੰ ਪੂਰੇ ਪਿੰਡ ਨੇ ਸਹਿਮਤੀ ਦਿੱਤੀ। ਅੱਜ ਦੀ ਸਹਿਮਤੀ ਵਿੱਚ ਸਭ ਤੋਂ ਵੱਡੀ ਗੱਲ ਇਸ ਸਰਪੰਚੀ ਦੀ ਟੀਮ ਵਿੱਚ ਇਹ ਰਹੀ ਕਿ ਇਹਦੇ ਵਿੱਚ ਪਹਿਲੇ ਦੇ ਤਿੰਨ ਸਾਬਕਾ ਸਰਪੰਚ ਵੀ ਮੌਜੂਦ ਨੇ ਜੋ ਕਿ ਨਵੇਂ ਬਣੇ ਸਰਪੰਚ ਦਾ ਸਾਥ ਦੇਣਗੇ। ਅੱਜ ਹੋਈ ਇਸ ਸਰਬ ਸੰਮਤੀ ਚੋਣ ਦੇ ਵਿੱਚ ਜਿੱਥੇ ਨੌਜਵਾਨ ਚਿਹਰੇ ਹਨ ਉੱਥੇ ਹੀ ਪੁਰਾਣੇ ਸਰਪੰਚ ਵੀ ਦਾਲ ਕਰ
ਸੁਰਜੀਤ ਸਿੰਘ ਸਰਪੰਚ, ਗੁਰਪਾਲ ਸਿੰਘ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ, ਰਾਮਕਰਨ ,ਕਰਮਜੀਤ ਕੌਰ, ਗੁਰਪ੍ਰੀਤ ਕੌਰ ਅਤੇ ਬੀਨਾ ਕੌਰ ਨਵੀਂ ਟੀਮ ਵਿੱਚ ਸ਼ਾਮਿਲ ਹਨ।  ਰਿਜਰਵ ਕੈਟਾਗਰੀ ਦਾ ਖਾਸ ਖਿਆਲ ਕਰਦਿਆਂ ਹੋਇਆਂ ਨਵੀਂ ਟੀਮ ਵਿੱਚ ਤਿੰਨ ਔਰਤਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ।
ਪੰਚਾਇਤ ਮੈਂਬਰਾਂ ਡੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਵੀ ਪਿੰਡ ਹਿਤ ਦੇ ਵਿੱਚ ਫੈਸਲੇ ਲਿੱਤੇ ਜਾਣਗੇ ਉਹ ਸਾਰੇ ਪਿੰਡ ਦੀ ਸਾਹਿਬ ਦੀ ਨਾ ਲਿੱਤੇ ਜਾਣਗੇ ਤਾਂ ਕਿ ਪਿੰਡ ਦਾ ਵਿਕਾਸ ਹੋ ਸਕੇ ਪਿੰਡ ਵਾਸੀਆਂ ਦੇ ਵੀ ਨਵੇ ਬੜੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਵਿੱਚ ਮੋਢੇ ਨਾਲ ਮੋਟਾ ਲਾ ਕੇ ਚਲਤ ਦਾ ਆਸ਼ਵਾਸਦ ਦਿੱਤਾ ਇਸ ਮੌਕੇ ਤੇ ਪਿੰਡ ਦੇ ਨਾਲ ਪੰਚ ਸਰਪੰਚ ਅਤੇ ਪਤਵੰਤੇ ਸੱਜਣ ਮੌਜੂਦ ਰਹੇ