ਮਨਜੀਤ ਗੈਸ ਏਜੰਸੀ ਗੜ੍ਹਸ਼ੰਕਰ ਦੇ ਮਾਲਕ ਸੁਖਵੀਰ ਸਿੰਘ ਨੂੰ ਸਦਮਾ, ਪਿਤਾ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਗੜ੍ਹਦੀਵਾਲਾ ਦਾ ਦਿਹਾਂਤ
ਗੜ੍ਹਸ਼ੰਕਰ 7 ਦਸੰਬਰ - ਮਨਜੀਤ ਗੈਸ ਏਜੰਸੀ ਗੜਸ਼ੰਕਰ ਦੇ ਮਾਲਕ ਸ. ਸੁਖਬੀਰ ਸਿੰਘ ਦੇ ਸਤਿਕਾਰਯੋਗ ਪਿਤਾ ਸ.ਪ੍ਰਕਾਸ਼ ਸਿੰਘ ਗੜਦੀਵਾਲਾ, ਸਾਬਕਾ ਵਿਧਾਇਕ, ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਭੂ ਵਿਭਾਗ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅੱਜ ਗੁਰੂ ਚਰਨਾਂ ਵਿੱਚ ਲੀਨ ਹੋ ਗਏ।

ਸਵ. ਪ੍ਰਕਾਸ਼ ਸਿੰਘ ਗੜਦੀਵਾਲਾ (86) ਦਾ ਅੰਤਿਮ ਸੰਸਕਾਰ 8 ਦਸੰਬਰ ਨੂੰ ਦੁਪਹਿਰ 12 ਵਜੇ ਲਾਡੋਵਾਲੀ ਰੋਡ, ਜਲੰਧਰ ਦੀ ਸ਼ਮਸ਼ਾਨ ਭੂਮੀ ਵਿੱਚ ਕੀਤਾ ਜਾਵੇਗਾ।