10 ਫਰਵਰੀ ਨੂੰ ਈ-ਟੈਕਸੀ ਡਰਾਈਵਿੰਗ ਸਕਿੱਲ ਟੈਸਟ - ਅਸ਼ੋਕ ਕੁਮਾਰ

ਊਨਾ, 7 ਫਰਵਰੀ - ਈ-ਟੈਕਸੀ ਬਿਨੈਕਾਰਾਂ ਲਈ ਡਰਾਈਵਿੰਗ ਸਕਿੱਲ ਟੈਸਟ 10 ਫਰਵਰੀ ਨੂੰ ਸਵੇਰੇ 10 ਵਜੇ ਆਰ.ਟੀ.ਓ ਦਫ਼ਤਰ 'ਚ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰ.ਟੀ.ਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਰਾਜੀਵ ਗਾਂਧੀ ਸਵੈ-ਰੁਜ਼ਗਾਰ ਯੋਜਨਾ ਤਹਿਤ

ਊਨਾ, 7 ਫਰਵਰੀ - ਈ-ਟੈਕਸੀ ਬਿਨੈਕਾਰਾਂ ਲਈ ਡਰਾਈਵਿੰਗ ਸਕਿੱਲ ਟੈਸਟ 10 ਫਰਵਰੀ ਨੂੰ ਸਵੇਰੇ 10 ਵਜੇ ਆਰ.ਟੀ.ਓ ਦਫ਼ਤਰ 'ਚ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰ.ਟੀ.ਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਰਾਜੀਵ ਗਾਂਧੀ ਸਵੈ-ਰੁਜ਼ਗਾਰ ਯੋਜਨਾ ਤਹਿਤ ਈ-ਟੈਕਸੀ ਪਰਮਿਟ ਲਈ ਸਾਰੇ ਬਿਨੈਕਾਰ, ਜਿਨ੍ਹਾਂ ਨੇ 5 ਜਨਵਰੀ ਤੱਕ ਹਿਮਾਚਲ ਪ੍ਰਦੇਸ਼ ਟਰਾਂਸਪੋਰਟ ਵਿਭਾਗ ਦੇ ਆਨਲਾਈਨ ਪੋਰਟਲ 'ਤੇ ਅਪਲਾਈ ਕੀਤਾ ਸੀ, ਉਹ ਆਪਣਾ ਹਿਮਾਚਲੀ ਸਰਟੀਫਿਕੇਟ, ਬੇਰੁਜ਼ਗਾਰੀ ਦਾ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਅਤੇ ਅਸਲ ਸਰਟੀਫਿਕੇਟਾਂ ਦੇ ਨਾਲ ਨਿਰਧਾਰਤ ਮਿਤੀ ਅਤੇ ਸਮੇਂ 'ਤੇ ਡਰਾਈਵਿੰਗ ਹੁਨਰ ਟੈਸਟ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਓ