ਸ਼ੋਕ ਸਮਾਚਾਰ

ਨਵਾਂਸ਼ਹਿਰ - ਸਵ: ਪੰਡਿਤ ਬਲਦੇਵ ਕ੍ਰਿਸ਼ਨ ਮਾਖਾ, ਪਿੰਡ ਲੰਗੜੋਆ ਵਾਲੇ ਮਿਤੀ 17-4-2024 ਦਿਨ ਬੁੱਧਵਾਰ ਨੂੰ ਅਕਾਲ ਚਲਾਣਾ ਕਰ ਗਏ ਹਨ।

ਨਵਾਂਸ਼ਹਿਰ - ਸਵ: ਪੰਡਿਤ ਬਲਦੇਵ ਕ੍ਰਿਸ਼ਨ ਮਾਖਾ, ਪਿੰਡ ਲੰਗੜੋਆ ਵਾਲੇ  ਮਿਤੀ 17-4-2024 ਦਿਨ ਬੁੱਧਵਾਰ ਨੂੰ ਅਕਾਲ ਚਲਾਣਾ ਕਰ ਗਏ ਹਨ।
ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੱੜ ਪੁਰਾਣ ਦਾ ਪਾਠ ਅਤੇ ਅੰਤਿਮ ਅਰਦਾਸ
ਮਿਤੀ 27-4-2024 ਦਿਨ ਸ਼ਨੀਵਾਰ ਨੂੰ 2:00 ਤੋਂ 3:00 ਵਜੇ ਦੁਪਿਹਰ ਤੱਕ
ਸਥਾਨ: ਨੇੜੇ ਡਾਕਖਾਨਾ ਧਰਮਸ਼ਾਲਾ, ਪਿੰਡ ਲੰਗੜੋਆ (ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿਖੇ ਪਵੇਗਾ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਗਾਇਕ ਮਿੱਕੀ ਸ਼ਰਮਾ ਨੇ ਸਾਂਝੀ ਕੀਤੀ।