ਸੈਮੀ ਕੇ ਦਾ ਨਵਾਂ ਗੀਤ ਨੋਜਪਿੰਨ ਰਿਲੀਜ਼

ਐਸ. ਏ. ਐਸ. ਨਗਰ, 15 ਨਵੰਬਰ - ਪੰਜਾਬੀ ਦੇ ਮਸ਼ਹੂਰ ਗਾਇਕ ਸੂਫੀ ਬਲਬੀਰ ਦੀ ਧੀ ਸੈਮੀ ਕੇ ਦਾ ਨਵਾਂ ਗੀਤ ਨੋਜਪਿੰਨ (ਕੋਕਾ) ਯੂ ਟਿਊਬ ਤੇ ਰਿਲੀਜ ਹੋ ਗਿਆ ਹੈ ਜਿਸਨੂੰ ਸਰੋਤਿਆਂ ਦਾ ਕਾਫੀ ਪਿਆਰ ਮਿਲ ਰਿਹਾ ਹੈ।

ਐਸ. ਏ. ਐਸ. ਨਗਰ, 15 ਨਵੰਬਰ - ਪੰਜਾਬੀ ਦੇ ਮਸ਼ਹੂਰ ਗਾਇਕ ਸੂਫੀ ਬਲਬੀਰ ਦੀ ਧੀ ਸੈਮੀ ਕੇ ਦਾ ਨਵਾਂ ਗੀਤ ਨੋਜਪਿੰਨ (ਕੋਕਾ) ਯੂ ਟਿਊਬ ਤੇ ਰਿਲੀਜ ਹੋ ਗਿਆ ਹੈ ਜਿਸਨੂੰ ਸਰੋਤਿਆਂ ਦਾ ਕਾਫੀ ਪਿਆਰ ਮਿਲ ਰਿਹਾ ਹੈ।

ਇਸ ਗੀਤ ਦੇ ਬੋਲ ਸੂਫੀ ਬਲਬੀਰ ਦੇ ਹਨ ਜਦੋਂਕਿ ਸੰਗੀਤ ਮਿਊਜਿਕ ਆਰਮੀ ਦਾ ਹੈ। ਇਸ ਗੀਤ ਦੀ ਮਿਕਸਿੰਗ ਦੇਬੂ ਸੁਖਦੇਵ ਦੀ ਹੈ ਅਤੇ ਐਡਿਟਿੰਗ ਟੀਮ 7 ਸਟੂਡੀਓ ਦੀ ਹੈ। ਜੱਸ ਰਿਕਾਰਡ ਦੇ ਬੈਨਰ ਹੇਠ ਰਿਲੀਜ ਹੋਏ ਇਸ ਗੀਤ ਦਾ ਨਿਰਦੇਸ਼ਨ ਸੋਨੀ ਧਾਲੀਵਾਲ ਵਲੋਂ ਕੀਤਾ ਗਿਆ ਹੈ।