
ਦੀਵਾਲੀ ਦੇ ਸੰਬੰਧ ਵਿੱਚ ਵਿਅਰਥ ਪਦਾਰਥਾਂ ਦੀ ਮੁੜ ਵਰਤੋਂ ਕਰਨ ਸਬੰਧੀ ਵਰਕਸ਼ਾਪ ਲਗਵਾਈ ਗਈ।
ਸ੍ਰੀ. ਵੀ.ਪੀ.ਬੇਦੀ ਜੀ ਪ੍ਰਧਾਨ ਮੈਨੇਜਿੰਗ ਕਮੇਟੀ ਅਤੇ ਡਾ.ਕੰਵਲ ਇੰਦਰ ਕੌਰ ਜੀ ,ਪਿ੍ੰਸੀਪਲ ਡੀ.ਏ.ਵੀ. ਕਾਲਜ ਫ਼ਾਰ ਗਰਲਜ਼, ਗੜਸ਼ੰਕਰ ਦੀ ਰਹਿਨੁਮਾਈ ਹੇਠ ਰੈੱਡ ਰਿਬਨ ਤੇ ਐੱਨ . ਐੱਸ. ਐੱਸ. ਦੇ ਇੰਚਾਰਜ ਪ੍ਰੋ.ਕਾਮਨਾ ਦੀ ਨਿਗਰਾਨੀ ਹੇਠ ਦੀਵਾਲੀ ਦੇ ਸੰਬੰਧ ਵਿੱਚ ਵਿਅਰਥ ਪਦਾਰਥਾਂ ਦੀ ਮੁੜ ਵਰਤੋਂ ਕਰਨ ਸਬੰਧੀ ਵਰਕਸ਼ਾਪ ਲਗਵਾਈ ਗਈ।
ਸ੍ਰੀ. ਵੀ.ਪੀ.ਬੇਦੀ ਜੀ ਪ੍ਰਧਾਨ ਮੈਨੇਜਿੰਗ ਕਮੇਟੀ ਅਤੇ ਡਾ.ਕੰਵਲ ਇੰਦਰ ਕੌਰ ਜੀ ,ਪਿ੍ੰਸੀਪਲ ਡੀ.ਏ.ਵੀ. ਕਾਲਜ ਫ਼ਾਰ ਗਰਲਜ਼, ਗੜਸ਼ੰਕਰ ਦੀ ਰਹਿਨੁਮਾਈ ਹੇਠ ਰੈੱਡ ਰਿਬਨ ਤੇ ਐੱਨ . ਐੱਸ. ਐੱਸ. ਦੇ ਇੰਚਾਰਜ ਪ੍ਰੋ.ਕਾਮਨਾ ਦੀ ਨਿਗਰਾਨੀ ਹੇਠ ਦੀਵਾਲੀ ਦੇ ਸੰਬੰਧ ਵਿੱਚ ਵਿਅਰਥ ਪਦਾਰਥਾਂ ਦੀ ਮੁੜ ਵਰਤੋਂ ਕਰਨ ਸਬੰਧੀ ਵਰਕਸ਼ਾਪ ਲਗਵਾਈ ਗਈ। ਜਿਸ ਵਿੱਚ ਵੱਖ -ਵੱਖ ਵਿਦਿਆਰਥੀਆਂ ਨੇ ਆਪਣੇ ਦੁਆਰਾ ਬਣਾਈਆਂ ਕਲਾ ਕਿ੍ਤੀਆਂ ਦੀ ਪੇਸ਼ਕਾਰੀ ਕੀਤੀ। ਜਿਸ ਵਿੱਚ ਹੇਮਾ ਨੇ ਪਹਿਲਾ, ਸਾਹਿਲ ਅਤੇ ਮਨਪ੍ਰੀਤ ਨੇ ਦੂਜਾ , ਤਮੰਨਾ ਤੇ ਸਿਮਰਤ ਨੇ ਤੀਜਾ ਸਥਾਨ ਹਾਸਿਲ ਕੀਤਾ।ਡਾ.ਕੰਵਲ ਇੰਦਰ ਕੌਰ ਜੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਅੱਗੇ ਤੋਂ ਹੋਰ ਕਿ੍ਏਟਿਵ ਸੋਚ ਅਪਨਾ ਕੇ ਨਵਾਂ ਸਿਰਜਣ ਲਈ ਪ੍ਰੇਰਿਤ ਕੀਤਾ।
