ਖਾਣ ਪੀਣ ਦੇ ਸਮਾਨ ਦੀ ਦੁਕਾਨ ਦਾ ਉਦਘਾਟਨ ਕੀਤਾ
ਐਸ ਏ ਐਸ ਨਗਰ, 26 ਸਤੰਬਰ- ਮੁਹਾਲੀ ਦੇ ਸੈਕਟਰ 104 ਵਿੱਚ ਖਾਣ ਪੀਣ ਦੇ ਸਮਾਨ ਵਾਲੀ ਦੁਕਾਨ ਵਿਸ਼ਾਲ ਬਰਿਉ ਅਤੇ ਬਾਈਟਸ ਦਾ ਉਦਘਾਟਨ ਸਮਾਜ ਸੇਵੀ ਜੋਗਿੰਦਰ ਸਿੰਘ ਜੋਗੀ ਨੇ ਕੀਤਾ।
ਐਸ ਏ ਐਸ ਨਗਰ, 26 ਸਤੰਬਰ- ਮੁਹਾਲੀ ਦੇ ਸੈਕਟਰ 104 ਵਿੱਚ ਖਾਣ ਪੀਣ ਦੇ ਸਮਾਨ ਵਾਲੀ ਦੁਕਾਨ ਵਿਸ਼ਾਲ ਬਰਿਉ ਅਤੇ ਬਾਈਟਸ ਦਾ ਉਦਘਾਟਨ ਸਮਾਜ ਸੇਵੀ ਜੋਗਿੰਦਰ ਸਿੰਘ ਜੋਗੀ ਨੇ ਕੀਤਾ।
ਦੁਕਾਨ ਦੇ ਮਾਲਿਕ ਸ੍ਰੀ ਵਿਸ਼ਾਲ ਪੰਡਿਤ ਨੇ ਦੱਸਿਆ ਕਿ ਇਸ ਖੇਤਰ ਵਿੱਚ ਖਾਣ ਪੀਣ ਦੀਆਂ ਦੁਕਾਨਾਂ ਦੀ ਘਾਟ ਹੋਣ ਕਾਰਨ ਉਹਨਾਂ ਨੇ ਇਸ ਖੇਤਰ ਵਿੱਚ ਖਾਣ ਪੀਣ ਦੀ ਦੁਕਾਨ ਖੋਲਣ ਦਾ ਮਨ ਬਣਾਇਆ ਸੀ ਉਹਨਾਂ ਕਿਹਾ ਕਿ ਦੁਕਾਨ ਤੇ ਸਾਫ ਸੁਥਰਾ ਤੇ ਸਿਆਹੀ ਖਾਣਾ ਪਰੋਸਿਆ ਜਾਵੇਗਾ। ਇਸ ਮੌਕੇ ਸੈਕਟਰ 104 ਦੇ ਵਸਨੀਕ ਅਤੇ ਉਹਨਾਂ ਦੇ ਦੋਸਤ ਮਿੱਤਰ ਹਾਜ਼ਰ ਸਨ।