ਨੈਣਾਂ ਦੇਵੀ ਮੰਦਰ 'ਚ ਸਪਤਾਹਿਕ ਸੰਕੀਰਤਨ ਹੋਇਆ।
ਨਵਾਂਸ਼ਹਿਰ:- ਸਥਾਨਕ ਹੀਰਾ ਜੱਟਾਂ ਮੁਹੱਲਾ ਵਿਖੇ ਸਥਿਤ ਮਾਤਾ ਨੈਣਾ ਦੇਵੀ ਮੰਦਰ 'ਚ ਹਫਤਾਵਾਰੀ ਸੰਕੀਰਤਨ ਦਾ ਆਯੋਜਨ ਕੀਤਾ ਗਿਆ। ਮੰਦਰ ਦੇ ਸੇਵਾਦਾਰ ਪ੍ਰਦੀਪ ਢੀਂਗਰਾ ਨੇ ਦੱਸਿਆ ਕਿ ਮਹਿਲਾ ਸੰਕੀਰਤਨ ਮੰਡਲੀ ਦੇ ਮੈਂਬਰ ਸੁਨੀਤਾ ਰਾਣੀ ਅਤੇ ਜਸਵਿੰਦਰ ਕੌਰ ਨੇ ਆਪਣੇ ਭਜਨ ਗਾ ਕੇ ਮਾਤਾ ਦੀ ਮਹਿੰਮਾ ਦਾ ਗੁਣਗਾਨ ਕੀਤਾ ਗਿਆ।

ਆਰਤੀ ਤੋਂ ਬਾਅਦ ਮੰਦਰ ਦੇ ਪੰਡਿਤ ਸੀਤਾ ਰਾਮ ਵਲੋਂ ਸੰਗਤਾਂ ਵਿਚ ਪ੍ਰਸ਼ਾਦ ਵੰਡਿਆ ਗਿਆ। ਸੇਵਾਦਾਰ ਪ੍ਰਦੀਪ ਢੀਂਗਰਾ ਵਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਮਤਾ, ਉਪਦੇਸ਼ ਸੇਠੀ, ਊਸ਼ਾ ਰਾਣੀ, ਰਾਜਵਿੰਦਰ ਕੌਰ, ਹਿਨਾ, ਅਨੀਤਾ ਰਾਣੀ, ਪੂਜਾ ਵਰਮਾ, ਮੀਨੂੰ ਜਾਂਗੜਾ, ਪੂਜਾ ਸੇਠੀ ਅਤੇ ਰਜਨੀ ਸੇਠੀ ਆਦਿ ਵੀ ਹਾਜ਼ਰ ਸਨ।