ਹਰਿਆਵਲ ਬਾਗ ਅਤੇ ਨਰਸਰੀ ਦਾ ਦੌਰਾ ਕੀਤਾ

ਐਸ ਏ ਐਸ ਨਗਰ, 18 ਸਤੰਬਰ ਹਰਿਆਵਲ ਪੰਜਾਬ ਵੱਲੋਂ 66 ਕੇਵੀ ਇੰਡਸਟਰੀਅਲ ਏਰੀਆ, ਫੇਜ਼ 7 ਵਿੱਚ ਹਰਿਆਵਲ ਬਾਗ ਅਤੇ ਹਰਿਆਵਲ ਨਰਸਰੀ ਬਣਾਈ ਗਈ ਹੈ। ਗਾਰਡਨ ਵਿੱਚ 108 ਪੌਦੇ ਲਗਾਏ ਗਏ ਹਨ ਅਤੇ ਹਰਿਆਵਲ ਨਰਸਰੀ ਵਿੱਚ 15 ਕਿਸਮਾਂ ਦੇ 500 ਪੌਦੇ ਤਿਆਰ ਹੋ ਰਹੇ ਹਨ।

ਇਸ ਦੌਰਾਨ ਫੇਜ਼ 6 ਦੀ ਯੋਗਾ ਟੀਮ ਵਲੋਂ ਉਮਾਕਾਂਤ ਤਿਵਾੜੀ ਦੀ ਅਗਵਾਈ ਵਿੱਚ ਬਾਗ ਅਤੇ ਨਰਸਰੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਬ੍ਰਿਜਮੋਹਨ ਜੋਸ਼ੀ ਨੇ ਟੀਮ ਦੇ ਮੈਂਬਰਾਂ ਨੂੰ ਵੱਖ-ਵੱਖ ਕਿਸਮਾਂ ਦੇ ਪੌਦੇ (ਸੁਹਾਂਜਣਾ, ਮਿੱਠੀ ਈਮਲੀ, ਡੋਕੋਮ, ਪੁਦੀਨ, ਲੈਮਨਗ੍ਰਾਸ, ਪਪੀਤਾ) ਆਦਿ ਭੇਂਟ ਕੀਤੇ।