ਸਰਕਾਰ ਆਪ ਦੇ ਦੀਵਾਰ ਤਹਿਤ ਪਿੰਡ ਗੜੀ ਮੱਟੋ ਵਿਖੇ ਲੋਕਾਦੀ ਸਹੂਲਤ ਲਈ ਕੈਂਪ ਲਗਾਇਆ
ਅੱਜ ਇੱਥੇ ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੌੜੀ ਦੀ ਅਗਵਾਈ ਹੇਠ ਸਰਕਾਰ ਆਪ ਦੇ ਦੁਆਰ ਤਹਿਤ:ਲੋਕਾ ਦੀਆ ਸਹੂਲਤਾ ਲਈ ਕੈਂਪ ਲਗਾਇਆ ਗਿਆ। ਜਿਸ ਮੋਕੇ ਤੇ ਬੁਢਾਪਾ ਪੈਨਸ਼ਨ. ਹੈਲਥ ਕਾਰਡ: ਨੀਲੇ ਕਾਰਡ ਬਣਾਉਣ ਲਈ ਫਾਰਮ ਭਰੇ ਗਏ। ਇਸ ਟੀਮ ਵਿਚ ਸ਼ਮੀ ਅਤੇ ਗੌਰਵ ਆਦਿ ਹਾਜ਼ਰ ਸਨ। ਇਹਨ ਸਕੀਮਾ ਲੋਕਾ ਨੇ ਭਰਪੂਰ ਲਾਭ ਲਿਆ।