ਸ਼ਹੀਦ ਊਧਮ ਸਿੰਘ ਜੀ ਨੂੰ ਬਾਬਾ ਸਾਹਿਬ ਅੰਬਡਕਰ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਸ਼ਰਧਾਂਜਲੀ

ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਬਾਬਾ ਸਾਹਿਬ ਅੰਬੇਡਕਰ ਸੋਸ਼ਲ ਵੈੱਲਫੇਅਰ ਸੁਸਾਇਟੀ ਗੋਲੀਆਂ ਵਲੋਂ ਅੱਜ ਸ਼ਰਧਾਂਜਲੀ ਦਿਤੀ ਗਈ। ਸੋਸਾਇਟੀ ਦੇ ਪ੍ਰਧਾਨ ਸ਼ਿੰਦਾ ਜੀ ਨੇ ਕਿਹਾ ਕਿ ਜੋਂ ਕੌਮਾਂ ਆਪਣੇ ਸ਼ਹੀਦਾਂ ਯੋਧਿਆਂ ਨੂੰ ਭੁੱਲ ਜਾਂਦੀਆਂ ਨੇ ਓਹਨਾ ਦਾ ਕੋਈ ਇਤਹਾਸ ਨੀ ਰਹਿੰਦਾ। 21ਸਾਲ ਤਕ ਆਪਣੇ ਸੀਨੇ ਅੰਦਰ ਬਦਲੇ ਦੀ ਭਾਵਨਾ ਨੂੰ ਜਿਊਂਦਿਆਂ ਰਖਿਆ ਤੇ ਅੰਗਰੇਜਾਂ ਦੇ ਘਰ ਚ ਜਾ ਕੇ ਹਿੰਦੋਸਤਾਨ ਦੇ ਕਤਲੇਆਮ ਦਾ ਬਦਲਾ ਲਿਆ।

ਇਸ ਮੌਕੇ ਤੇ ਦਰਸ਼ਨ ਸਿੰਘ ਮੱਟੂ ਜੀ,ਰੌਕੀ ਮੋਇਲਾ ਜੀ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਹੋਸ਼ਿਆਰਪੁਰ,ਰਾਜੂ ਵੈੱਲਫੇਅਰ ਸੁਸਾਇਟੀ ਯੂ. ਕੇ. ਐਂਡ ਪੰਜਾਬ ਦੇ ਚੇਅਰਪਰਸਨ ਹੈਪੀ ਸਾਧੋਵਾਲ ਤੇ ਵਾਈਸ ਪ੍ਰਧਾਨ ਡਾਕਟਰ ਲਖਵਿੰਦਰ ਜੀ,ਪ੍ਰੀਤ ਪਾਰੋਵਾਲ,ਬੀਬੀ ਸੁਭਾਸ਼ ਮੱਟੂ ਜੀ, ਆਟੋ ਰਿਕਸ਼ਾ ਯੂਨੀਅਨ ਵੀ ਖਾਸ ਤੌਰ ਤੇ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ ਆਏ।