ਸਹੀਦ ਉਦਮ ਸਿੰਘ ਨੂੰ ਯਾਦ ਕਰਦਿਆ ਸ਼ਰਧਾਜਲੀ -ਮੇਅਰ ਗੋਗੀਆ
ਅੱਜ ਮਹਾਨ ਸ਼ਹੀਦ ਉਦਮ ਸਿੰਘ ਦੀ ਯਾਦ ਵਿੱਚ 21 ਪੋਦੇ ਲਗਾਦੇ ਹੋਏ ਕਿਹਾ ਸਹੀਦ ਉਦਮ ਸਿੰਘ ਨੇ 1919 ਵਿੱਚ ਜਲ੍ਹਿਆਂਵਾਲਾ ਬਾਗ ਵਿੱਚ ਹੋਏ ਕਤਲਿਆਮ ਦਾ ਬਦਲਾ ਲੈਣ ਲ ਈ ਇੰਗਲੈਂਡ ਵਿੱਚ ਸਾਬਕਾ ਲੈਫੀਟੀਨੈੜਟ ਗਵਰਨ ਮਾਈਕਲ ਓਡਵਾਇਜ ਦੀ ਹੱਤਿਆ ਦੇ ਮਾਮਲੇ ਵਿੱਚ 31 ਜੀਲਾਈ 1940 ਨੂੰ ਫਾਂਸੀ ਦਿੱਤੀ ਗਈ।

ਉਘੇ ਸਮਾਜ ਸੇਵੀ ਉਪਕਾਰ ਸਿੰਘ ਵਲੋ "ਮੈ ਜੱਦ ਦਨੀਆਂ ਤੋ ਜਾਵਾਂ ਮੇਰਾ ਦੇਸ਼ ਹੋਵੇ ਪੰਜਾਬ"ਇਸ ਮੋਕੇ ਸਰਦਾ ਦੇ ਫੂਲ ਭੇਟ ਕਰਨ ਲਈ, ਲੈਕਚਰ ਆਰ ਸੁਖਰਾਜ ਲੱਕੀ, ਕਮਲ ਬਾਂਸਲ, ਇੱਕਬਾਲ ਸਿੰਘ, ਗੁਰਵਿੰਦਰ ਸਿੰਘ, ਦੇਵ ਰਾਜ, ਮੋਹਨ ਖੰਨਾ, ਪੱਪੂ, ਲਖਵਿੰਦਰ ਸਿੰਘ, ਭੂਸਨ ਮਹਿਤਾ, ਟੋਨੀ, ਵੀ ਪੋਦੇ ਲਗਾ ਕੇ ਵਾਤਾਵਰਨ ਨੂੰ ਸਾਫ ਰੱਖਣ ਦੀ ਸੋਂਹ ਚੁਕਾਈ।
ਮਹਾਨ ਸ਼ਹੀਦ ਉਦਮ ਸਿੰਘ ਨੂੰ ਪੰਜਾਹ, ਸੱਠ ਬੰਦਿਆ ਨੂੰ ਪੋਦੇ ਵੰਡ ਕੇ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਵਲੋ ਸਰਧਾਜਲੀ ਭੇਟ ਕੀਤੀ ਗਈ।