ਵਿਸ਼ਵ ਮਾਨਵ ਰੁਹਾਨੀਂ ਕੇਂਦਰ ਨਵਾਂ ਨਗਰ , ਪੰਚਕੁਲਾ ਹਰਿਆਣਾ ਵਲੋਂ ਬਡੇਸਰੋਂ ਸਕੂਲ ਵਿੱਚ ਕਿੱਟਾਵੰਡੀਆਂ

ਪਰਮ ਸੰਤ ਬਲਜੀਤ ਸਿੰਘ ਜੀ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਵਿਸ਼ਵ ਮਾਨਵ ਰੁਹਾਨੀਂ ਕੇਂਦਰ ਨਵਾਂ ਨਗਰ , ਪੰਚਕੁਲਾ ਹਰਿਆਣਾ ਵਲੋਂ ਪਿੰਡ ਬਡੇਸਰੋਂ ਦੇ ਸਰਕਾਰੀ ਸਮਾਰਟ ਸਕੂਲ ਤੇ ਸਰਕਾਰੀ ਮਿਡਲ ਸਕੂਲ ਬਲਾਕ ਗੜ੍ਹਸ਼ੰਕਰ -1 ਹੁਸ਼ਿਆਰਪੁਰ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ , ਪਾਣੀ ਦੀਆਂ ਬੋਤਲਾਂ , ਕਾਪੀਆ, ਪੈਨ , ਆਦਿ ਨਿਸ਼ੁਲਕ ਵੰਡੀਆਂ ਗਈਆਂ । ਇਸ ਸਬੰਧੀ ਸਕੂਲ ਵਿੱਚ ਪਹੁੰਚੇ ਵਿਸ਼ੇਸ਼ ਤੌਰ ਤੇ ਚੈਰੀਟੇਬਲ ਸੁਸਾਇਟੀ ਦੇ ਮੈਂਬਰਾਂ ਵਲੋਂ ਦੱਸਿਆ ਕਿ ਵਿਸ਼ਵ ਮਾਨਵ ਰੂਹਾਨੀ ਕੇਂਦਰ ਇੱਕ ਗੈਰ-ਸਰਕਾਰੀ ਚੈਰੀਟੇਬਲ ਸੁਸਾਇਟੀ ਰਜਿ ਸਾਲ 2005 ਤੋਂ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਵਿਸ਼ਵ ਮਾਨਵ ਰੁਹਾਨੀ ਕੇਂਦਰ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਅਤੇ ਹਰਿਆਣਾ ਸੋਸਾਇਟੀ ਰਜਿਸਟ੍ਰੇਸ਼ਨ ਅਤੇ ਰੈਗੂਲੇਸ਼ਨ ਐਕਟ 2012 ਦੇ ਤਹਿਤ ਰਜਿਸਟਰਡ ਹੈ। ਜਿਨ੍ਹਾਂ ਦਾ ਮੁੱਖ ਕੇਂਦਰ ਨਵਾਂਨਗਰ, ਜ਼ਿਲ੍ਹਾ ਪੰਚਕੂਲਾ, ਹਰਿਆਣਾ ਅਤੇ ਪੂਰੇ ਭਾਰਤ ਵਿੱਚ ਲਗਭਗ 240 ਕੇਂਦਰਾਂ ਵਿੱਚ ਸਥਿਤ ਹੈ।

World Human Spiritual Center, New Nagar, Panchkula, Haryana, distributed stationery, school bags, water bottles, copies, pens, etc., free of cost to students of Government Smart School and Government Middle School, Block Garhshankar-1, Hoshiarpur, Punjab. In this regard, members of the Charitable Society who reached the school from World Human Spiritual Center emphasized that the World Human Spiritual Center is a non-governmental charitable society serving humanity since 2005. The World Human Spiritual Center is registered under the Registration Act 1860 and the Haryana Society Registration and Regulation Act 2012. They informed that the main center is located in New Nagar, Panchkula, Haryana, and it has approximately 240 centers across India.

They mentioned that our organization has been continuously providing assistance to students, orphans, the sick, and the elderly in the field of medical education and social service programs under charitable society service. They provided students with stationery, school bags, and water bottles free of cost so that needy children can be helped in their studies. Members of the World Human Spiritual Center's social workers expressed that they serve with great love, respect, and enthusiasm. They also mentioned that the World Human Spiritual Center's members have been carrying out such social service work for several years, and in the future, the World Human Spiritual Center will continue to support the administration in welfare projects through such individuals in the field of social service.