ਡਾ.ਪ੍ਰਭ ਹੀਰ ਸਿੰਘ ਪਿੰਡ ਖਾਨਪੁਰ ਦਾ ਸ਼ੁਭ ਵਿਆਹ ਰਾਜਿੰਦਰ ਕੁਮਾਰੀ ਪਿੰਡ ਕਾਂਗੜ ਨੂਰਪੁਰ ਬੇਦੀ ਨਾਲ ਹੋਇਆ

ਮਾਹਿਲਪੁਰ, 2 ਜੁਲਾਈ- ਲੋਕ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਡਾਕਟਰ ਪ੍ਰਭ ਦਿਆਲ ਸਿੰਘ ਹੀਰ ਪਿੰਡ ਖਾਨਪੁਰ ਦਾ ਸ਼ੁਭ ਵਿਆਹ ਰਾਜਿੰਦਰ ਕੁਮਾਰੀ ਪਿੰਡ ਕਾਂਗੜ ਨੂਰਪੁਰ ਬੇਦੀ ਨਾਲ ਇਕ ਸਾਦੇ ਸਮਾਗਮ ਦੌਰਾਨ ਹੋਇਆ।

ਮਾਹਿਲਪੁਰ, 2 ਜੁਲਾਈ- ਲੋਕ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਡਾਕਟਰ ਪ੍ਰਭ ਦਿਆਲ ਸਿੰਘ ਹੀਰ ਪਿੰਡ ਖਾਨਪੁਰ ਦਾ ਸ਼ੁਭ ਵਿਆਹ ਰਾਜਿੰਦਰ ਕੁਮਾਰੀ ਪਿੰਡ ਕਾਂਗੜ ਨੂਰਪੁਰ ਬੇਦੀ ਨਾਲ ਇਕ ਸਾਦੇ ਸਮਾਗਮ ਦੌਰਾਨ ਹੋਇਆ। 
ਇਸ ਸੁਭਾਗ ਜੋੜੀ ਨੂੰ ਅਸ਼ੀਰਵਾਦ ਦੇਣ ਮੌਕੇ 108 ਸੰਤ ਰਮੇਸ਼ ਦਾਸ ਡੇਰਾ ਸ਼ੇਰਪੁਰ ਕਲਰਾਂ, 108 ਸੰਤ ਮਨੋਹਰ ਦਾਸ ਡੇਰਾ ਚੀਨੀ ਘਾਟੀ ਮੈਲੀ, 108 ਸੰਤ ਬਾਬਾ ਨਿਸ਼ਾ ਮਹਾਰਾਜ ਜੀ ਡੇਰਾ ਸਾਂਈ ਗੁਲਾਬ ਸ਼ਾਹ ਜੀ, ਸਾਂਈ ਸੋਢੀ ਸ਼ਾਹ ਜੀ ਡੇਰਾ ਬਾਬਾ ਬਾਲਕ ਨਾਥ ਲਲਵਾਣ, ਸੰਤ ਬਾਬਾ ਰਿੰਕੂ ਰਾਮ ਜੀ, ਡਾਕਟਰ ਜਸਵੰਤ ਸਿੰਘ ਥਿੰਦ ਐਸ.ਐਮ.ਓ ਸਿਵਲ ਹਸਪਤਾਲ ਮਾਹਿਲਪੁਰ,ਪ੍ਰਿੰਸੀਪਲ ਇੰਦਰਜੀਤ ਕੌਰ, ਡਾਕਟਰ ਤਰਸੇਮ ਸਿੰਘ ਹੀਰ, ਸਰਦਾਰ ਅਵਤਾਰ ਸਿੰਘ, ਹਰਜਿੰਦਰ ਕੌਰ, ਸੂਬੇਦਾਰ ਰਿਟਾਇਰਡ ਕਰਮ ਚੰਦ, ਕਮਲਜੀਤ ਕੌਰ ਸਮੇਤ ਉਹਨਾਂ ਦੇ ਰਿਸ਼ਤੇਦਾਰ, ਸੱਜਣ ਮਿੱਤਰ ਤੇ ਸਕੇ ਸਬੰਧੀ ਹਾਜ਼ਰ ਸਨ।