ਵਾਤਾਵਰਨ ਦਿਵਸ ਨੂੰ ਸਮਰਪਿਤ ਆਮ ਪਬਲਿਕ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗੂਰਕ ਕੀਤਾ- ਉਪਕਾਰ ਸਿੰਘ
ਪਟਿਆਲਾ- ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਪਟਿਆਲਾ ਵਲੋ ਉਪਕਾਰ ਸਿੰਘ ਦੀ ਅਗਵਾਈ ਵਿੱਚ ਮਾਡਲ ਟਾਊਨ ਪਾਰਕ ਵਿੱਚ ਪੋਦੇ ਲਗਾ ਕੇ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਚਰਨਪਾਲ ਸਿੰਘ,ਰਮੇਸ ਕੁਮਾਰ ਰਵੀ, ਸਿੰਗਲਾ ਨੇ ਪੌਦੇ ਲਗਾਏ।

ਨਹਿਰੂ ਪਾਰਕ ਵਿੱਚ ਵੀ ਵਾਤਾਵਰਨ ਦਿਵਸ ਮੌਕੇ ਉਪਕਾਰ ਸਿੰਘ ਨੇ ਕਿਹਾ ਵਾਤਾਵਰਨ ਵਿੱਚ ਲਗਾਤਾਰ ਵੱਧੇ ਪ੍ਰਦੂਸਣ ਅਤੇ ਜੰਗਲਾਤ ਹੇਠ ਘਟਦੇ ਰਕਬੇ ਕਾਰਨ ਰੁੱਖ ਲਗਾਉਣੇ ਬਹੁਤ ਜਰੂਰੀ ਹਨ ਉਨਾ ਕਿਹਾ ਪੌਦਿਆ ਦੀ ਸੰਭਾਲ ਲ ਈ ਸੈਰ ਪ੍ਰੇਮੀਆ ਨੂੰ ਪ੍ਰੇਰਿਤ ਕੀਤਾ।
ਨਾਲ ਹੀ ਅੱਜ ਮੋਦੀ ਕੇਅਰ ਹੈਲਥ ਅਵੇਰਸਨ ਟੀਮ ਨੇ ਹੈਲਥ ਬਾਰੇ ਜਾਣਕਾਰੀ ਡੋਲੀ ਸੂਦ,ਵਿਨੇ ਸੂਦ,ਸੂਚੀ ਬਾਂਸਲ,ਪਾਇਲ,ਨਿਵਕਰਨ ਕੋਰ,ਹਰਪ੍ਰੀਤ ਕੋਰ ਨੇ ਸਾਂਝੀ ਕੀਤੀ ਪੌਦੇ ਲਗਾਉਣ ਲ ਈ ਹਰਜਿੰਦਰ ਸਿੰਘ,ਦੇਵ ਰਾਜ, ਲਖਵਿੰਦਰ ਸਿੰਘ ਡਿੰਪੀ,ਪੱਪੂ,ਵਿਨਸੀ,ਮੋਹਨ ਖੰਨਾ ਵੀ ਵਾਤਾਵਰਨ ਦੀ ਸੰਭਾਲ ਲ ਈ ਪੋਦੇ ਲਗਾਏ।
ਇਸ ਮੌਕੇ ਚਰਨਪਾਲ ਸਿੰਘ,ਰਮੇਸ ਕੁਮਾਰ ਰਵੀ, ਸਿੰਗਲਾ ਨੇ ਪੌਦੇ ਲਗਾਏ।ਅਤੇ ਨਹਿਰੂ ਪਾਰਕ ਵਿੱਚ ਵੀ ਵਾਤਾਵਰਨ ਦਿਵਸ ਮੌਕੇ ਉਪਕਾਰ ਸਿੰਘ ਨੇ ਕਿਹਾ ਵਾਤਾਵਰਨ ਵਿੱਚ ਲਗਾਤਾਰ ਵੱਧੇ ਪ੍ਰਦੂਸਣ ਅਤੇ ਜੰਗਲਾਤ ਹੇਠ ਘਟਦੇ ਰਕਬੇ ਕਾਰਨ ਰੁੱਖ ਲਗਾਉਣੇ ਬਹੁਤ ਜਰੂਰੀ ਹਨ ਉਨਾ ਕਿਹਾ ਪੌਦਿਆ ਦੀ ਸੰਭਾਲ ਲ ਈ ਸੈਰ ਪ੍ਰੇਮੀਆ ਨੂੰ ਪ੍ਰੇਰਿਤ ਕੀਤਾ।