ਪਿੰਡ ਜਗਜੀਤ ਪੁਰ ਵਿਖੇ ਗੁਰਮਤਿ ਸਿਖਲਾਈ ਕੈਂਪ 29 ਜੂਨ ਤੱਕ ਲਗੇਗਾ-ਖਾਲਸਾ ਅਜਨੋਹਾ
ਹੁਸ਼ਿਆਰਪੁਰ- ਪਿਛਲੇ ਕਈ ਸਾਲਾਂ ਤੋਂ ਜੂਨ ਮਹੀਨੇ ਬੱਚਿਆਂ ਨੂੰ ਛੁੱਟੀਆਂ ਵਿੱਚ ਗੁਰਮਤਿ ਸਿਖਲਾਈ ਕੈਂਪ ਖਾਲਸਾ ਹੇਰੀਟੇਜ ਫਗਵਾੜਾ ਵਲੋਂ ਲਗਾਏ ਜਾ ਰਹੇ ਨੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਖਾਲਸਾ ਹੇਰੀਟੇਜ ਫਗਵਾੜਾ ਵਲੋਂ ਹਰ ਸਾਲ ਜੂਨ ਮਹੀਨੇ ਬੱਚਿਆਂ ਨੂੰ ਛੁੱਟੀਆਂ ਨੂੰ ਦੇਖਦੇ ਹੋਏ।

ਗੁਰਮਤਿ ਸਿਖਲਾਈ ਕੈਂਪ ਪਿੰਡਾਂ ਵਿੱਚ ਲਗਾਏ ਜਾਂਦੇ ਹਨ। ਪਿੰਡ ਜਗਜੀਤ ਪੁਰ ਵਿਖੇ ਵੀ 9 ਜੂਨ ਤੋਂ 29 ਜੂਨ 2025 ਤੱਕ ਗੁਰਮਤ ਸਿਖਲਾਈ ਕੈਂਪ ਚੱਲ ਰਿਹਾ ਹੈ। ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਸੰਥਿਆ, ਦਸਤਾਰ, ਦੁਮਾਲਾ, ਸ਼ਸਤਰ ਵਿੱਦਿਆ ਅਤੇ ਗੁਰ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਹਾਜ਼ਰ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ,ਭਾਈ ਮਲਕੀਤ ਸਿੰਘ ਫਗਵਾੜਾ, ਪ੍ਰਧਾਨ ਅਜੈਬ ਸਿੰਘ ਜਗਦੀਸ ਪੁਰ, ਮਨਪ੍ਰੀਤ ਸਿੰਘ, ਰਣਵੀਰ ਸਿੰਘ ਫਗਵਾੜਾ, ਲਖਬੀਰ ਸਿੰਘ ,ਅਰਸ਼ਦੀਪ ਸਿੰਘ ,ਗਗਨਦੀਪ ਸਿੰਘ, ਅਮਨਦੀਪ ਸਿੰਘ, ਸਰਬਜੀਤ ਸਿੰਘ, ਅੰਜਲੀ, ਜਸਪ੍ਰੀਤ ਕੌਰ, ਮਨਪ੍ਰੀਤ ਸਿੰਘ, ਇੰਦਰਜੀਤ ਸਿੰਘ, ਗੌਰਵ ਸਿੰਘ, ਪੂਰਬ ਸਿੰਘ, ਸਰਬਜੀਤ ਸਿੰਘ ,ਜਸਕਰਨ ਸਿੰਘ ਜਗਜੀਤ ਪੁਰ,ਏਕਮ ਸਿੰਘ ਮਲਕਪੁਰ,ਗੁਰਜੋਤ ਕੌਰ ਅਜਨੋਹਾ, ਜਸ਼ਨਦੀਪ ਸਿੰਘ ਪ੍ਰੇਮਪੁਰ, ਕਿਰਨਜੀਤ ਕੌਰ ਪਾਸ਼ਟਾਂ,ਅਤਿੰਦਰ ਕੌਰ ਪਾਸ਼ਟਾਂ,ਜਸਕਰਣ ਸਿੰਘ ਨਰੂੜ, ਸਾਹਿਬਜੀਤ ਸਿੰਘ, ਰਣਜੀਤ ਸਿੰਘ, ਸੰਦੀਪ ਸਿੰਘ, ਕੁਲਵੰਤ ਸਿੰਘ, ਪ੍ਰਭਜੋਤ ਸਿੰਘ, ਸੰਦੀਪ ਕੌਰ, ਹਰਦੀਪ ਕੌਰ ਸਿਮਰਜੀਤ ਕੌਰ, ਰਣਜੀਤ ਕੌਰ, ਸਰਬਜੀਤ ਕੌਰ, ਰੋਸ਼ਨਪ੍ਰੀਤ ਕੌਰ ਆਦਿ