ਦਸਤ ਰੋਗ ਬਾਰੇ ਜਾਣਕਾਰੀ ਦਿੱਤੀ

ਐਸ.ਏ.ਐਸ. ਨਗਰ, 23 ਜੂਨ- ਸਨ ਫਾਰਮਾ ਮੁਹਾਲੀ ਵੱਲੋਂ ਪਿੰਡ ਬਲੌਂਗੀ ਵਿਖੇ ਦਸਤ ਰੋਗ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸਨ ਫਾਰਮਾ ਕਮਿਊਨਿਟੀ ਹੈਲਥ ਕੇਅਰ ਸੁਸਾਇਟੀ ਦੇ ਸੀ.ਐਮ.ਓ. ਡਾਕਟਰ ਉਪਮਾ ਸ਼ਰਮਾ ਵੱਲੋਂ ਦਸਤ ਰੋਗ ਹੋਣ ਦੇ ਕਾਰਣ ਤੇ ਉਸ ਤੋਂ ਬਚਾਅ ਦੇ ਉਪਾਅ ਬਾਰੇ ਜਾਣਕਾਰੀ ਦਿੱਤੀ ਗਈ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਦਸਤ ਹੋਣ ਦੌਰਾਨ ਘਰ ਵਿੱਚ ਜੀਵਨ ਰਖਿਅਕ ਘੋਲ ਬਣਾਉਣ ਦੀ ਵਿਧੀ ਦੱਸੀ ਅਤੇ ਸਾਫ ਸਫਾਈ ਬਾਰੇ ਜਾਣਕਾਰੀ ਦਿੱਤੀ ਗਈ।