ਹੁਸ਼ਿਆਰਪੁਰ ਵਿਖੇ ਲਾਇਨਜ ਕਲੱਬ ਹੁਸ਼ਿਆਰਪੁਰ ਮਾਤਾ ਚਿੰਤਪੁਰਨੀ ਦੇ ਸਾਲਾਨਾ ਜੋੜ ਮੇਲੇ ਸਬੰਧੀ ਲੰਗਰ ਜਾਰੀ

ਹੁਸ਼ਿਆਰਪੁਰ, 23 ਅਗਸਤ (ਹਰਵਿੰਦਰ ਸਿੰਘ ਭੁੰਗਰਨੀ) ਅੱਜ ਲਾਇਨਜ਼ ਕਲੱਬ ਹੁਸ਼ਿਆਰਪੁਰ ਸਮਰਪਨ ਐਕਟਿਵ ਵਲੋਂ ਮਾਤਾ ਚਿੰਤਪੁਰਨੀ ਦੇ ਮੇਲੇ ਤੇ ਲਗਾਏ ਗਏ ਲੰਗਰ ਦੇ ਪੰਜਵੇਂ ਦਿਨ ਵੀ ਸ਼ਰਧਾਲੂਆਂ ਨੂੰ ਅਤੁੱਟ ਲੰਗਰ ਛਕਾਇਆ ਗਿਆ।

ਹੁਸ਼ਿਆਰਪੁਰ, 23 ਅਗਸਤ (ਹਰਵਿੰਦਰ ਸਿੰਘ ਭੁੰਗਰਨੀ) ਅੱਜ ਲਾਇਨਜ਼ ਕਲੱਬ ਹੁਸ਼ਿਆਰਪੁਰ ਸਮਰਪਨ ਐਕਟਿਵ ਵਲੋਂ ਮਾਤਾ ਚਿੰਤਪੁਰਨੀ ਦੇ ਮੇਲੇ ਤੇ ਲਗਾਏ ਗਏ  ਲੰਗਰ ਦੇ ਪੰਜਵੇਂ ਦਿਨ ਵੀ ਸ਼ਰਧਾਲੂਆਂ ਨੂੰ ਅਤੁੱਟ ਲੰਗਰ ਛਕਾਇਆ ਗਿਆ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਲਾਇਨ ਐਮ ਪੀ ਸਿੱਧੂ ਲਾਇਨ ਮੁਕੇਸ਼ ਬੱਗਾ ਲਾਇਨ ਅਜੀਤ ਸਿੰਘ ਵਾਇਸ ਪ੍ਰਧਾਨ, ਲਾਇਨ ਡਾ. ਲਖਵੀਰ ਸਿੰਘ( D H O)  ਲਾਇਨ ਮੋਹਣ ਲਾਲ ਪੀ ਆਰ ਓ, ਲਾਇਨ ਨਵੀਨ ਬੱਗਾ ਲਾਇਨ ਇੰਜ. ਐਸ ਪੀ ਜਾਖੂ ਜ਼ੋਨ ਚੇਅਰਮੈਨ ਨੇ ਲੰਗਰ ਦੀ ਸੇਵਾ ਕੀਤੀ l ਲੰਗਰ ਵਿੱਚ ਸ਼ਰਧਾਲੂਆਂ ਨੂੰ ਖੀਰ ਸਬਜ਼ੀ ਰੋਟੀ ਪੂਰੀ ਛੋਲੇ ਅਤੇ ਲੱਡੂਆਂ ਦਾ ਪ੍ਰਸ਼ਾਦ ਵੀ ਵੰਡਿਆ। ਫੋਟੋ ਕੈਪਸਨ --ਲੰਗਰ ਵਿੱਚ ਸ਼ਰਧਾਲੂਆਂ ਨੂੰ ਖੀਰ ਸਬਜ਼ੀ ਰੋਟੀ ਪੂਰੀ ਛੋਲੇ ਅਤੇ ਲੱਡੂਆਂ ਦਾ ਪ੍ਰਸ਼ਾਦ ਵੀ ਵੰਡਿਆ।