ਗੜਸ਼ੰਕਰ ਦੀ ਲੜਕੀ ਕੈਨੇਡੀਅਨ ਨੇਵੀ ਵਿੱਚ ਮੈਰੀਨ ਬਣੀ
ਗੜ੍ਹਸ਼ੰਕਰ, 1 ਜ਼ੂਨ- ਗੜਸ਼ੰਕਰ ਦੇ ਪਿੰਡ ਡੇਰੋ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਰਾਣਾ ਦੀ ਪੁੱਤਰੀ ਨਰੇਸ਼ ਕੁਮਾਰੀ ਕਨੇਡੀਅਨ ਨੇਵੀ ਮੈਰੀਨ ਵਿੱਚ ਚੁਣੀ ਗਈ, ਉਸ ਦੀ ਹੋਈ ਇਸ ਚੋਣ ਤੇ ਇਲਾਕੇ ਭਰ ਤੋ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।