
ਸੈਂਟ ਪੀਟਰਜ਼ ਅਕੈਡਮੀ ਦੇ ਲੋਵੰਸ਼ ਮਲਹੋਤਰਾ ਨੇ ਸਿਲਵਰ ਮੈਡਲ ਜਿੱਤਿਆ।
ਪਟਿਆਲਾ- 7ਵੀਂ ਪੰਜਾਬ ਜੂਡੋ ਕਰਾਟੇ ਅਤੇ ਤਾਈਕਵਾਂਡੋ ਚੈਂਪੀਅਨਸ਼ਿਪ ਦੌਰਾਨ ਚੰਗਾ ਪ੍ਰਦਰਸ਼ਨ ਕਰਦੇ ਹੋਏ ਸੈਂਟ ਪੀਟਰਜ਼ ਅਕੈਡਮੀ ਪਟਿਆਲਾ ਦੇ ਲੋਵੰਸ਼ ਮਲਹੋਤਰਾ ਨੇ 15 ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰਾਕੇ ਸਿਲਵਰ ਮੈਡਲ ਪ੍ਰਾਪਤ ਕੀਤਾ।
ਪਟਿਆਲਾ- 7ਵੀਂ ਪੰਜਾਬ ਜੂਡੋ ਕਰਾਟੇ ਅਤੇ ਤਾਈਕਵਾਂਡੋ ਚੈਂਪੀਅਨਸ਼ਿਪ ਦੌਰਾਨ ਚੰਗਾ ਪ੍ਰਦਰਸ਼ਨ ਕਰਦੇ ਹੋਏ ਸੈਂਟ ਪੀਟਰਜ਼ ਅਕੈਡਮੀ ਪਟਿਆਲਾ ਦੇ ਲੋਵੰਸ਼ ਮਲਹੋਤਰਾ ਨੇ 15 ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰਾਕੇ ਸਿਲਵਰ ਮੈਡਲ ਪ੍ਰਾਪਤ ਕੀਤਾ।
ਲੋਵੰਸ਼ ਮਲਹੋਤਰਾ ਨੇ ਆਪਣੇ ਸਕੂਲ ਦੇ ਪ੍ਰਿੰਸੀਪਲ, ਸਟਾਫ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਦਾਨ ਵਿੱਚ ਜਾਕੇ ਡਰ ਖ਼ਤਮ ਹੁੰਦੇ ਅਤੇ ਜਿੱਤਣ ਦਾ ਜੋਸ਼, ਹਿੰਮਤ, ਜ਼ਿੰਦਾਦਿਲੀ, ਹੌਂਸਲੇ ਬੁਲੰਦ ਹੋ ਜਾਂਦੇ ਹਨ।
ਉਨ੍ਹਾਂ ਵਲੋਂ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੇ ਅਸ਼ੀਰਵਾਦ ਨਾਲ, ਆਉਣ ਵਾਲੀਆਂ ਖੇਡ ਚਨੋਤੀਆ ਨੂੰ ਜਿੱਤਣ ਦੀ ਤਿਆਰੀ ਹਰ ਰੋਜ 60 ਮਿੰਟ ਗਰਾਉਂਡ ਵਿੱਚ ਜਾਕੇ ਪਸੀਨਾ ਵਹਾਉਣ ਦੇ ਯਤਨ ਨਿਰੰਤਰ ਜਾਰੀ ਰੱਖੇ ਜਾਣਗੇ।
