ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 10+2 ਕਲਾਸ ਦੇ ਘੋਸ਼ਿਤ ਕੀਤੇ ਨਤੀਜੇ ਵਿੱਚ ਰਣਬੀਰ ਕੌਰ ਨੇ 500 ਅੰਕਾਂ ਵਿੱਚੋਂ 488 ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ 142ਵਾਂ ਸਥਾਨ ਹਾਸਲ ਕੀਤਾ ਸਟੇਟ ਪੱਧਰ ਤੇ 12ਵਾਂ ਰੈਂਕ ਪ੍ਰਾਪਤ ਕੀਤਾ।

ਨਵਾਂਸ਼ਹਿਰ - ਰਣਬੀਰ ਕੌਰ ਪੁੱਤਰੀ ਸ੍ਰ ਨਰਿੰਦਰ ਸਿੰਘ ਭਾਰਟਾ ਵਾਸੀ ਪਿੰਡ ਭਾਰਟਾ ਕਲਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 10+2 ਕਲਾਸ ਦੇ ਘੋਸ਼ਿਤ ਕੀਤੇ ਨਤੀਜੇ ਵਿੱਚ 500 ਅੰਕਾਂ ਵਿੱਚੋਂ 488(97.60%) ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ 142ਵਾਂ ਸਥਾਨ ਹਾਸਲ ਕੀਤਾ ਸਟੇਟ ਪੱਧਰ ਤੇ 12ਵਾਂ ਰੈਂਕ ਪ੍ਰਾਪਤ ਕੀਤਾ।

  ਜਿੱਥੇ ਉਸਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਾਹੋਂ ਦਾ ਨਾਂ ਰੌਸ਼ਨ ਕੀਤਾ ਹੈ ਉੱਥੇ ਉਸਨੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਵੀ ਮਾਣ ਵਧਾਇਆ ਹੈ।