ਸ਼੍ਰੀ ਢਾਡੀ ਕੋਠੀ ਜੈਨ ਪ੍ਰਬੰਧਕ ਕਮੇਟੀ ਨੇ ਸਾਬਕਾ ਕੌਂਸਲਰ ਧੀਰ ਦਾ ਸਨਮਾਨ ਕੀਤਾ
ਹੁਸ਼ਿਆਰਪੁਰ- ਸ਼੍ਰੀ ਢਾਡੀ ਕੋਠੀ ਜੈਨ ਪ੍ਰਬੰਧਕ ਕਮੇਟੀ ਪਿੰਡ ਫਤਿਹਪੁਰ, ਤਹਿਸੀਲ ਗੜ੍ਹਸ਼ੰਕਰ, ਜਿਲਾ ਹੁਸ਼ਿਆਰਪੁਰ ਵਿਖੇ ਢਾਡੀ ਬਾਬਾ ਜਥੇੜੋ ਦਾ ਸਲਾਨਾ ਮੇਲਾ ਮਨਾਇਆ ਗਿਆ। ਇਸ ਮੌਕੇ ਸਾਬਕਾ ਕੌਂਸਲਰ ਅਤੇ ਗੋਲਡਸਮਿਥ ਐਸੋਸੀਏਸ਼ਨ ਪੰਜਾਬ ਵਨ ਦੇ ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਧੀਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਢਾਡੀ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ (ਗੋਗੀ) ਅਤੇ ਹੋਰ ਪ੍ਰਬੰਧਕਾਂ ਨੇ ਸ੍ਰੀ ਧੀਰ ਦਾ ਸਨਮਾਨ ਕੀਤਾ।