ਲਵਲੀ ਪਬਲਿਕ ਸਕੂਲ ਪਠਲਾਵਾ ਦਾ ਪੰਜਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ।

ਨਵਾਂਸ਼ਹਿਰ- ਲਵਲੀ ਪਬਲਿਕ ਸਕੂਲ ਪਠਲਾਵਾ ਦਾ ਪੰਜਵੀਂ ਕਲਾਸ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। ਜਿਸ ਵਿੱਚ ਸਕੂਲ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ।ਜਿਸ ਵਿੱਚ ਪਹਿਲਾ ਸਥਾਨ ਅਨਮੋਲ ਖੁੱਤਨ ਪੁੱਤਰੀ ਸ਼੍ਰੀ ਇਕਬਾਲ ਸਿੰਘ ਨੇ (490 /500)98% ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ|

 ਅਮਨਦੀਪ ਸਿੰਘ ਪੁੱਤਰ ਸ਼੍ਰੀ ਜਸਬੀਰ ਸਿੰਘ ਨੇ (481/500)= 96.2%  ਜਸ਼ਨ ਵਿਰਦੀ ਪੁੱਤਰ ਸ਼੍ਰੀ ਅਮਰਜੀਤ ਸਿੰਘ ਨੇ( 483 /500)=96.6 % ਨੰਬਰ ਪ੍ਰਾਪਤ ਕਰਕੇ ਸਾਂਝੇ ਤੌਰ ਤੇ ਦੂਸਰਾ ਸਥਾਨ ਹਾਸਿਲ ਕੀਤਾ ਅਮੋਲ ਲੋਚਨ ਪੁੱਤਰੀ ਸ਼੍ਰੀ ਲਖਵੀਰ ਚੰਦ( 477/500)= 95.4% ਤੇ ਅਭਿਜੋਤ  ਸਿੰਘ ਪੁੱਤਰ ਸ਼੍ਰੀ ਸੁਖਵਿੰਦਰ ਸਿੰਘ (471 /500)=94.2% ਨੰਬਰ ਪ੍ਰਾਪਤ ਕਰਕੇ ਸਾਂਝੇ ਤੌਰ ਤੇ ਤੀਸਰਾ ਸਥਾਨ ਹਾਸਿਲ ਕੀਤਾ। 
ਹਰ ਸਿਮਰਨ ਕੌਰ ਪੁੱਤਰੀ ਸ਼੍ਰੀ ਅਮਰੀਕ ਸਿੰਘ ਨੇ 90.8% ਕੁਲਵੀਰ ਵਿਰਦੀ ਪੁੱਤਰ ਸ਼੍ਰੀ ਪਰਮਜੀਤ ਸਿੰਘ ਨੇ 90% ,ਹਰਮਨ ਕੌਰ ਪੁੱਤਰੀ ਸ਼੍ਰੀ ਅਮਰੀਕ ਸਿੰਘ ਨੇ 90 %ਗੁਰਪ੍ਰੀਤ ਸਿੰਘ ਪੁੱਤਰ ਸ਼੍ਰੀ ਸੁਖਵਿੰਦਰ ਸਿੰਘ 89 %,ਇੰਦਰਪ੍ਰੀਤ ਸਿੰਘ ਪੁੱਤਰ ਸ੍ਰੀ ਸਰਬਜੀਤ ਸਿੰਘ ਨੇ 89% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਸ਼ਾਹ ਮੁਹੰਮਦ ਨੇ ਬੱਚਿਆਂ  ਅਤੇ ਬੱਚਿਆਂ ਦੇ ਮਾਤਾ ਪਿਤਾ ਤੇ ਅਧਿਆਪਕਾਂ ਨੂੰ ਵਧੀਆ ਨਤੀਜਾ ਆਉਣ ਦੀ ਖੁਸ਼ੀ ਵਿੱਚ ਵਧਾਈ ਦਿੱਤੀ ਅੱਗੇ ਤੋਂ ਵੀ ਵੱਧ ਤੋਂ ਵੱਧ ਨੰਬਰ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ।
 ਇਸ ਮੌਕੇ ਸਕੂਲ ਦੇ ਵਾਇਸ ਪ੍ਰਿੰਸੀਪਲ ਮਜੀਦਾ ਬੀਬੀ ,ਬਲਜੀਤ ਰਲ ,ਮਨਪ੍ਰੀਤ ਕੌਰ, ਮੋਨਿਕਾ ,ਅਮਨਦੀਪ ਕੌਰ ,ਹਰਮਨਪ੍ਰੀਤ ,ਕੌਰ ,ਜੋਤੀ ,ਸੁਖਜਿੰਦਰ ਕੌਰ, ਮਨਦੀਪ ਕੌਰ ,ਸੰਦੀਪ ਕੁਮਾਰੀ ਆਦਿ ਹਾਜ਼ਰ ਸਨ