ਨਾਹਰ ਸਿੰਘ ਪ੍ਰਬੰਧਕ ਕਮੇਟੀ ਕੋਟ ਵਲੋ ਕਿਟ ਅਤੇ ਸਟੇਸ਼ਨਰੀ ਵੰਡੀ
ਗੜ੍ਹਸ਼ੰਕਰ- ਅੱਜ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਮੰਦਿਰ ਸ਼੍ਰੀ ਨਾਹਰ ਸਿੰਘ ਪ੍ਰਬਧੰਕ ਕਮੇਟੀ ਕੋਟ ਬੀਤ ਵਲੋਂ ਸ਼੍ਰੀ ਵਿਨੋਦ ਕੁਮਾਰ ਅਤੇ ਸ਼੍ਰੀ ਸਿਕੰਦਰ ਸਿੰਘ ਜੀ ਸਕੂਲ ਦੇ 170 ਵਿਦਿਆਰਥੀਆਂ ਨੂੰ ਕਿੱਟ, ਕਾਪੀਆਂ, ਪੈੱਨ ਅਤੇ ਸਟੇਸ਼ਨਰੀ ਵੰਡੀਆਂ ਗਈ। ਇਸ ਮੌਕੇ ਸਕੂਲ ਸਟਾਫ਼ ਸ਼੍ਰੀ ਮਤੀ ਪਰਵਿੰਦਰ ਕੌਰ ਸ਼੍ਰੀ ਅਨੁਪਮ ਕੁਮਾਰ ਸ਼ਰਮਾ, ਤੇਜਪਾਲ, ਕੁਸ਼ਲ ਸਿੰਘ ਜਸਵੀਰ ਕੌਰ ਨਵਜੋਤ ,ਅਨੀਤਾ ਖੁੱਤਣ ਨੇ ਇਸ ਕਮੇਟੀ ਦਾ ਬਹੁਤ ਧੰਨਵਾਦ ਕੀਤਾ ਅਤੇ ਸਮਾਜਿਕ ਕਾਰਜਾਂ ਵਿੱਚ ਭਾਗ ਲੈਣ ਲਈ ਉਤਸਾਹਿਤ ਕੀਤਾ।