ਚੋਰੀਆਂ ਅਤੇ ਲੁੱਟ ਮਾਮਲਿਆਂ ਵਿਰੁੱਧ ਮੁਹਿੰਮ ਅਧੀਨ ਗੜ੍ਹਸ਼ੰਕਰ ਪੁਲਿਸ ਵੱਲੋਂ ਇੱਕ ਦੋਸ਼ੀ ਗ੍ਰਿਫਤਾਰ, ਸੋਨੇ ਦੇ ਗਹਿਣੇ ਬਰਾਮਦ
ਗੜ੍ਹਸ਼ੰਕਰ- ਸ਼੍ਰੀ ਸੰਦੀਪ ਮਲਿਕ ਆਈ.ਪੀ.ਐਸ/ਐਸ.ਐਸ.ਪੀਸਾਹਿਬ ਹੁਸ਼ਿਆਰਪੁਰ ਜੀ ਵਲੋ ਚੋਰੀ ਲੁਟਾ ਖੋਹਾ ਕਰਨ ਵਾਲਿਆ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਐਸ.ਪੀ-ਡੀ ਹੁਸ਼ਿਆਰਪੁਰ ਜੀ ਦੀ ਅਗਵਾਹੀ ਹੇਠ ਸ਼੍ਰੀ ਜਸਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਜੀ ਦੀ ਹਦਾਇਤ ਅਨੁਸਾਰ ਇੰਸਪੈਕਟਰ ਜੈਪਾਲ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਏ ਐਸ ਆਈ ਰਸ਼ਪਾਲ ਸਿੰਘ ਥਾਣਾ ਗੜ੍ਹਸ਼ੰਕਰ ਵਲੋ ਪਹਿਲਾ ਹੀ ਦਰਜ ਮੁੱਕੱਦਮਾਂ 60 ਮਿਤੀ 18-4-25 ਅ:ਧ: 305, 331(4) BNS ਥਾਣਾ ਗੜ੍ਹਸ਼ੰਕਰ ਬਰਬਿਆਨ ਪ੍ਰੀਤੀ ਪਤਨੀ ਮਨਜੀਤ ਸਿੰਘ ਵਾਸੀ ਨੇੜੇ ਕਾਰਮਲ ਸਕੂਲ ਗੜ੍ਹਸ਼ੰਕਰ ਥਾਣਾ ਗੜ੍ਹਸ਼ੰਕਰ ਦਰਜ ਕੀਤਾ ਗਿਆ ਸੀ।

ਦੋਰਾਨੇ ਤਫਤੀਸ਼ ਮੁਕੱਦਮਾਂ ਵਿਚ ਦੋਸ਼ੀ ਸ਼ਾਗਰ ਮੁਹੰਮਦ ਪੁਤਰ ਬੂਟਾ ਖਾਨ ਵਾਸੀ ਕਪੂਰਾ ਵਾਲੀ ਗਲੀ ਵਾਰਡ ਨੰਬਰ 12 ਸੰਤੌਖ ਨਗਰ ਗੜ੍ਹਸ਼ੰਕਰ ਨੂੰ ਮਿਤੀ 19-4-25 ਨੂੰ ਗ੍ਰਿਫਤਾਰ ਕਰਕੇ ਉਸ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਂਸਲ ਕਰਕੇ ਪੁਛਗਿੱਛ ਦੋਰਾਨ ਉਸ ਪਾਸੋ ਚੋਰੀ ਸ਼ੁਦਾ ਗਹਿਣੇ ਦੋ ਬੰਗਾਂ ਸੋਨਾ,ਤਿੰਨ ਮੁੰਦਰੀਆਂ ਸੋਨਾ,ਅਤੇ ਇਕ ਕਿੱਟੀ ਸੈੱਟ ਸੋਨਾ ਬਰਾਮਦ ਕੀਤਾ। ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਜੀ।
ਗ੍ਰਿਫਤਾਰ ਕਰਨ ਦੀ ਮਿਤੀ 19-4-2025
ਬ੍ਰਾਮਦਗੀ :-
1) ਦੋ ਬੰਗਾਂ ਸੋਨਾ
2) ਤਿੰਨ ਮੁੰਦਰੀਆਂ ਸੋਨਾ
3) ਇਕ ਕਿੱਟੀ ਸੈੱਟ ਸੋਨਾ ।