ਬਲਾਕ ਪੱਧਰੀ ਸਾਇੰਸ ਡਰਾਮਾ ਪ੍ਤੀਯੋਗਤਾ ਸਸਸਸ ਬੋੜਾ ਵਿੱਚ ਕਰਵਾਈ ਗਈ
ਗੜ੍ਹਸ਼ੰਕਰ - ਅੱਜ ਸਸਸ ਸਕੂਲ ਬੋੜਾ ਵਿਖੇ ਬਲਾਕ ਨੋਡਲ ਅਫਸਰ ਪਿ੍ੰਸੀਪਲ ਸ਼ੀ੍ ਕਿਰਪਾਲ ਸਿੰਘ ਜੀ ਅਤੇ ਸਕੂਲ ਇੰਚਾਰਜ ਸ਼ੀ੍ ਮਨਜੀਤ ਸਿੰਘ ਦੀ ਅਗਵਾਈ ਵਿੱਚ ਬਲਾਕ ਗੜ੍ਹਸ਼ੰਕਰ 2ਪੱਧਰੀ ਸਾਇੰਸ ਡਰਾਮਾ ਪ੍ਤੀਯੋਗਤਾ ਸਸਸਸ ਬੋੜਾ ਵਿਖੇ ਕਰਵਾਈ ਗਈ| ਜਿਸ ਵਿੱਚ ਸਹਸ ਰਾਮਪੁਰ ਬਿਲੜੋਂ ਦੀ ਟੀਮ ਨੇ ਪਹਿਲਾ ਸਥਾਨ, ਸਹਸ ਪੰਡੋਰੀ ਬੀਤ ਅਤੇ ਸਹਸ ਹਾਜੀਪੁਰ ਨੇ ਦੂਸਰਾ ਸਥਾਨ ਸਾਂਝੇ ਰੂਪ ਅਤੇ ਸਮਸ ਡਘਾਮ ਨੇ ਤੀਸਰਾ ਸਥਾਨ ਪਾ੍ਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਅਤੇ ਯਾਦ ਚਿੰਨੵ ਦੇ ਕੇ ਸਨਮਾਨਿਤ ਕੀਤਾ ਗਿਆ।

ਲੈਕਚਰਾਰ ਮਨਜੀਤ ਸਿੰਘ ਜੀ ਨੇ ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਰਵਿੰਦਰਪਾਲ ਕੌਰ, ਨਰੇਸ਼ ਕੁਮਾਰ, ਰਾਮ ਸਰੂਪ, ਅਨੁਪਮ ਕੁਮਾਰ ਸ਼ਰਮਾ, ਹਰਪਾਲ ਸਹੋਤਾ, ਜਤਿੰਦਰ ਸਿੰਘ, ਅਜੇ ਕੁਮਾਰ, ਸੁਨੀਤਾ ਕੁਮਾਰੀ, ਪਰਮਿੰਦਰ ਸਿਘ, ਜਗਮੋਹਨ ਸਿੰਘ, ਸ਼ਾਮ ਸਿੰਘ, ਦਲਵਿੰਦਰ ਸਿੰਘ, ਪੂਜਾ ਰਾਣੀ, ਮਮਤਾ ਰਾਣੀ, ਕੁਮਾਰੀ ਏਕਤਾ, ਸ਼ਮਿੰਦਰ ਕੌਰ, ਯੋਗਰਾਜ, ਸੰਦੀਪ ਕੌਰ ਅਤੇ ਸਮੂਹ ਸਟਾਫ ਹਾਜਿਰ ਰਿਹਾ ਸਮੂਹ ਸਟਾਫ ਤੇ ਵਿਦਿਆਰਥੀ ਹਾਜਿਰ ਸਨ।