ਭਗਵੰਤ ਮਾਨ ਦੀ ਸਰਕਾਰ ਔਰ ਸਾਡੀ ਧਾਰਮਿਕ ਨਗਰੀ ਅੰਮ੍ਰਿਤਸਰ ਵਿਖੇ " ਗੇ ਪ੍ਰੇਡ " ਗੇ ਮੇਲਾ ਦੀ ਸਹਿਮਤੀ ਬਹੁਤ ਹੀ ਸ਼ਰਮਨਾਕ : ਸਰਿਤਾ ਸ਼ਰਮਾ
ਗੜ੍ਹਸ਼ੰਕਰ- ਪੰਜਾਬ ਗੁਰੂਆਂ ਪੀਰਾਂ ਸ਼ਹੀਦਾਂ ਦੇ ਖੂਨ ਨਾਲ ਸਿਚੀ ਇਸ ਪਵਿੱਤਰ ਧਰਤੀ ਤੇ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੀ ਨਗਰੀ ਸ਼੍ਰੀ ਹਰਿਮੰਦਿਰ ਸਾਹਿਬ ਦੁਰਗਿਆਨਾ ਮੰਦਿਰ , ਅਤੇ ਮਹਾਂਰਿਸ਼ੀ ਭਗਵਾਨ ਬਾਲਮੀਕ ਜੀ ਦੇ ਸ਼ਹਿਰ ਵਿਖੇ ਗੇ ਮੇਲਾ ਕਰਾਉਣਾ। ਲਾਹਨਤ ਹੈ ਤੁਹਾਡੇ ਤੇ ਇੱਹ ਮੇਲਾ ਆਯੋਜਨ ਕਰਨ ਵਾਲਿਆਂ ਤੇ ਔਰ 27 ਤਰੀਕ ਨੂੰ ਇਸ ਮੇਲੇ ਲੱਗਣ ਦੀ ਸਹਿਮਤੀ ਦੇਣ ਵਾਲੇ ਪ੍ਰਸ਼ਾਸ਼ਨ ਤੇ ।

ਮੈਡਮ ਸਰਿਤਾ ਸ਼ਰਮਾ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ਼ ਬੋਰਡ ਪੰਜਾਬ ਨੇ ਸਖ਼ਤ ਨਿੰਦਿਆ ਕਰਦੇ ਕਿਹਾ ਜਿੱਥੇ ਦੇਸ਼ਭਗਤੀ ਤੇ ਪੰਜਾਬ ਦੇ ਬੱਚਿਆਂ ਦੀਆਂ ਖੇਡਾਂ, ਵਧਿਆ ਸਿਹਤ ਮੁਕਾਬਲੇ ਇਸ ਪੰਜਾਬ, ਦੇਸ਼ ਨੂੰ ਬਚਾਉਣ ਵਾਲੇ ਯੋਧੇ ਸੂਰਬੀਰਾਂ ਦੇ ਸ਼ੋਰਯਾ ਦਿਖਾਉਣ ਦੇ ਮੇਲੇ ਲੱਗਣੇ ਚਾਹੀਦੇ ਹਨ। ਓਥੇ ਸਰਕਾਰ ਗੰਦੇ ਲੱਚਰ ਗੇ ਸਿਸਟਮ ਨੂੰ ਵਧਾਉਣ ਯੂਥ ਨੂੰ ਖਰਾਬ ਕਰਨ ਲਈ ਇਹ ਮੇਲੇ ਲਗਵਾਉਣ ਦੀ ਮਨਜੂਰੀ ਦੇ ਕੇ ਬਰਾਬਰ ਦੀ ਹਿੱਸੇਦਾਰੀ ਨਿਭਾ ਰਹੀ ਹੈ ।
ਇਸ ਸਰਕਾਰ ਦੇ ਰਹਿੰਦੇ ਕੀ ਕੀ ਲੱਚਰ ਕੰਮ ਹੋਣ ਵਾਲੇ ਹਨ । ਇੰਨਾ ਦੀ ਘਟੀਆ ਸੋਚ ਸਾਹਮਣੇ ਆ ਰਹੀ । ਇੱਹ ਸਿੱਧਾ ਸਾਡੇ ਕਲਚਰ ਸਾਡੇ ਸੱਭਿਆਚਾਰ ਤੇ ਹਮਲਾ ਹੈ। ਹਿੰਦੂ ਸਿੱਖ ਵੀਰਾਂ ਨੂੰ ਇੱਕ ਮੁੱਠ ਹੋ ਕੇ ਇਸਦਾ ਵਿਰੋਧ ਕਰਨਾ ਚਾਹੀਦਾ ਹੈ।
ਔਰ ਸਰਕਾਰ ਨੂੰ ਤੁਰੰਤ ਇਸ 27ਤਰੀਕ ਨੂੰ ਹੋ ਰਹੇ ਇਸ ਲੱਚਰ ਮੇਲੇ ਤੇ ਰੋਕ ਲਾਉਣੀ ਚਾਹੀਦੀ ਹੈ । ਜਿਸ ਨਾਲ ਮਾਹੌਲ ਖਰਾਬ ਨਾ ਹੋ ਸਕੇ ਕਿਉਂਕਿ ਸਾਰੇ ਸਿੱਖ ਅਤੇ ਹਿੰਦੂ ਜਥੇਬੰਦੀਆਂ ਇਸ ਮੇਲੇ ਦੀ ਖਬਰ ਨਾਲ ਰੋਹ ਵਿਚ ਹਨ ।