ਹੈਪੀ ਸਾਧੋਵਾਲ ਤੇ ਲਖਵਿੰਦਰ ਸਿੰਘ ਲੱਕੀ ਵੱਲੋ ਗੜ੍ਹਸ਼ੰਕਰ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
ਗੜ੍ਹਸ਼ੰਕਰ- ਅੱਜ ਇਥੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਦੇ ਸਾਹਮਣੇ ਸ਼ੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ। ਤੇ ਨਾਲ ਹੀ ਛੋਲੇ ਕੁਲਚੇ ਦਾ ਲੰਗਰ ਵੀ ਲਗਾਇਆ ਗਿਆ। ਇਹ ਛਬੀਲ ਹੈਪੀ ਸਾਧੋਵਾਲ ਤੇ ਲਖਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਰੋਡ ਸਾਰੇ ਦੁਕਾਨਦਾਰਾ ਦੇ ਸਹਿਯੋਗ ਨਾਲ ਲਗਾਈ ਗਈ।

ਇਸ ਮੋਕੇ ਤੇ ਦਰਸ਼ਨ ਸਿੰਘ ਮੱਟੂ,ਗੁਰਨੇਕ ਭੱਜਲ, ਪ੍ਰੀਤ ਪਾਰੋਵਾਲ ਸਟੀਫਨ, ਅੰਮਿਤ,ਚੋਧਰੀ ਹਾਜੀਪੁਰ, ਤਨੇਜਾ ਨਈਅਰ, ਰੋਹਿਤ, ਭੁਪਿੰਦਰ ਸਿੰਘ, ਦਲਵੀਰ ਰਾਜੂ ,ਬਿੰਦਾ ਗੋਲੀਆ ਵਾਲੇ ਹਾਜਰ ਸਨ ਇਸ ਮੌਕੇ ਤੇ ਮਾਰਕੀਟ ਵਾਲਿਆ ਨੇ ਪਚੀ ਤੌਰ ਤੇ ਸਹਿਯੋਗ ਦਿੱਤਾ।