
ਅੰਗਰੇਜ਼ੀ ਵਿਸੇ ਦਾ ਤਿੰਨ ਰੋਜ਼ਾ ਸੈਮੀਨਾਰ ਲਗਾਇਆ
ਗੜ੍ਹਸ਼ੰਕਰ- ਅੱਜ ਮਿਤੀ 07/03/2025 ਨੂੰ ਸ ਸ ਸ ਸ ਸ ਬੋੜਾ ( ਹੁਸ਼ਿਆਰਪੁਰ ) ਵਿਖੇ ਤਿੰਨ ਰੋਜ਼ਾ ਸੈਮੀਨਾਰ ਮਿਸ਼ਨ ਸਮਰੱਥ 3:0 ਅਧੀਨ ਅੰਗਰੇਜ਼ੀ ਵਿਸ਼ੇ ਦਾ ਬਲਾਕ ਗੜ੍ਹਸ਼ੰਕਰ - 1 ਅਤੇ 2 ਦੇ ਅੰਗਰੇਜ਼ੀ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਸੈਮੀਨਾਰ ਲਗਾਇਆ ਗਿਆ| ਜਿਸ ਵਿੱਚ
ਗੜ੍ਹਸ਼ੰਕਰ- ਅੱਜ ਮਿਤੀ 07/03/2025 ਨੂੰ ਸ ਸ ਸ ਸ ਸ ਬੋੜਾ ( ਹੁਸ਼ਿਆਰਪੁਰ ) ਵਿਖੇ ਤਿੰਨ ਰੋਜ਼ਾ ਸੈਮੀਨਾਰ ਮਿਸ਼ਨ ਸਮਰੱਥ 3:0 ਅਧੀਨ ਅੰਗਰੇਜ਼ੀ ਵਿਸ਼ੇ ਦਾ ਬਲਾਕ ਗੜ੍ਹਸ਼ੰਕਰ - 1 ਅਤੇ 2 ਦੇ ਅੰਗਰੇਜ਼ੀ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਸੈਮੀਨਾਰ ਲਗਾਇਆ ਗਿਆ| ਜਿਸ ਵਿੱਚ ਅੰਗਰੇਜ਼ੀ ਵਿਸ਼ੇ ਲਈ ਬੀ ਆਰ ਸੀ ਸ੍ਰੀ ਭਾਗ ਸਿੰਘ ਜੀ , ਬੀ ਆਰ ਸੀ ਸ੍ਰੀ ਰਾਮ ਕਿਸ਼ਨ ਜੀ, ਬੀ ਆਰ ਸੀ ਗਣਿਤ ਸ੍ਰੀ ਹਰਪਾਲ ਸਹੋਤਾ ਜੀ , ਸ੍ਰੀ ਰਾਮ ਸਰੂਪ ਜੀ , ਸ੍ਰੀ ਅਨੁਪਮ ਸ਼ਰਮਾ ਜੀ ਅਤੇ ਬੀ ਆਰ ਪੀ ਪੰਜਾਬੀ ਸ੍ਰੀ ਰਾਜ ਕੁਮਾਰ ਅਤੇ ਸ੍ਰੀ ਸਰਬਜੀਤ ਸਿੰਘ ਜੀ ਸਨ। ਦੋਵਾਂ ਬਲਾਕਾਂ ਦੇ ਕੁੱਲ 55 ਅਧਿਆਪਕਾਂ ਨੇ ਇਸ ਸੈਮੀਨਾਰ ਵਿੱਚ ਭਾਗ ਲਿਆ। ਸਕੂਲ ਇੰਚਾਰਜ ਸ੍ਰੀ ਨਰੇਸ਼ ਕੁਮਾਰ ਨੇ ਵੀ ਆਪਣੇ ਸੰਬੋਧਨ ਵਿੱਚ ਸਾਰੇ ਅਧਿਆਪਕਾਂ ਨੂੰ ਉਤਸ਼ਾਹ ਭਰਪੂਰ ਲੈਕਚਰ ਦਿੱਤਾ।
