ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਅਂੈਡ ਟੈਕਨੋਲੋਜੀ ਪਨਾਮ ਵਿੱਚ ਫੈਸ਼ਨ ਡਿਜਾਇਨਿੰਗ ਦੀ ਵਰਕਸ਼ਾਪ ਲਗਾਈ

ਗੜ੍ਹਸ਼ੰਕਰ, 10 ਸਤੰਬਰ - ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਅਂੈਡ ਟੈਕਨੋਲੋਜੀ ਪਨਾਮ ਵਿੱਚ ਫੈਸ਼ਨ ਡਿਜਾਇਨਿੰਗ ਦੀ ਵਰਕਸ਼ਾਪ ਲਗਾਈ ਗਈ।ਇਸ ਮੌਕੇ ਮਿਸ ਮਨਪ੍ਰੀਤ ਕੌਰ, ਰਮਨਪ੍ਰੀਤ ਕੌਰ, ਕੁਲਦੀਪ ਕੌਰ ਅਤੇ ਪਰਮਿੰਦਰਦੀਪ ਕੌਰ ਦੀ ਅਗਵਾਈ ਵਿੱਚ ਲਗਾਈ ਗਈ ਇਸ ਵਰਕਸ਼ਾਪ ਵਿੱਚ ਵਿਿਦਆਰਥੀਆਂ ਨੇ ਆਪਣੇ ਹੁਨਰ ਦੀ ਪੇਸ਼ਕਸ਼ ਕੀਤੀ।

ਵਿਿਦਆਰਥਣਾ ਨੇ ਫੈਬਰਿਕ ਰੰਗਾਂ ਨਾਲ ਸੁੰਦਰ ਰਚਨਾਵਾਂ ਤਿਆਰ ਕੀਤੀਆਂ ਜਿਸ ਨੂੰ ਕਿ ਹਰ ਇੱਕ ਵੱਲੋਂ ਸਰਾਇਆ ਗਿਆ। ਸੰਸਥਾ ਤੋਂ ਐਮਡੀ ਦਵਿੰਦਰ ਕੌਰ ਰਾਏ ਨੇ ਵਿਿਦਆਰਥਣਾਂ ਦੀ ਹੌਸਲਾ ਅਫ਼ਜਾਈ ਕੀਤੀ, ਵਰਕਸ਼ਾਪ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਵਿਿਦਆਰਥੀਣਾਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।