
ਪਿੰਡ ਸਾਧੋਵਾਲ ਵਿਖੇ ਸਮੂਹ ਨਗਰ ਨੇ ਭਾਈਚਾਰਕ ਸਾਂਝ ਅਤੇ ਏਕਤਾ ਦਾ ਸਬੂਤ ਦਿੰਦੇ ਹੋਏ ਨਵੀਂ ਗ੍ਰਾਮ ਪੰਚਾਇਤ ਦੀ ਚੋਣ ਸਰਬ ਸੰਮਤੀ ਨਾਲ ਕੀਤੀ।
ਪਿੰਡ ਸਾਧੋਵਾਲ ਵਿਖੇ ਸਮੂਹ ਨਗਰ ਨੇ ਭਾਈਚਾਰਕ ਸਾਂਝ ਅਤੇ ਏਕਤਾ ਦਾ ਸਬੂਤ ਦਿੰਦੇ ਹੋਏ ਨਵੀਂ ਗ੍ਰਾਮ ਪੰਚਾਇਤ ਦੀ ਚੋਣ ਸਰਬ ਸੰਮਤੀ ਨਾਲ ਕੀਤੀ। ਇਸ ਚੋਣ ਵਿੱਚ ਪਿੰਡ ਦੇ ਸਾਰੇ ਹੀ ਸੂਝਵਾਨ ਵੋਟਰ ਹਾਜ਼ਰ ਹੋਏ। ਪਿੰਡ ਦੇ ਭਰਵੇ ਇਕੱਠ ਵਿੱਚ ਸਮੂਹ ਨਗਰ ਸਾਧੋਵਾਲ ਨੇ ਸਰਬ ਸੰਮਤੀ ਨਾਲ ਸ਼੍ਰੀਮਤੀ ਸੁਮਨ ਦੇਵੀ ਪਤਨੀ ਹੈਪੀ ਸਾਧੋਵਾਲ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ।
ਪਿੰਡ ਸਾਧੋਵਾਲ ਵਿਖੇ ਸਮੂਹ ਨਗਰ ਨੇ ਭਾਈਚਾਰਕ ਸਾਂਝ ਅਤੇ ਏਕਤਾ ਦਾ ਸਬੂਤ ਦਿੰਦੇ ਹੋਏ ਨਵੀਂ ਗ੍ਰਾਮ ਪੰਚਾਇਤ ਦੀ ਚੋਣ ਸਰਬ ਸੰਮਤੀ ਨਾਲ ਕੀਤੀ। ਇਸ ਚੋਣ ਵਿੱਚ ਪਿੰਡ ਦੇ ਸਾਰੇ ਹੀ ਸੂਝਵਾਨ ਵੋਟਰ ਹਾਜ਼ਰ ਹੋਏ। ਪਿੰਡ ਦੇ ਭਰਵੇ ਇਕੱਠ ਵਿੱਚ ਸਮੂਹ ਨਗਰ ਸਾਧੋਵਾਲ ਨੇ ਸਰਬ ਸੰਮਤੀ ਨਾਲ ਸ਼੍ਰੀਮਤੀ ਸੁਮਨ ਦੇਵੀ ਪਤਨੀ ਹੈਪੀ ਸਾਧੋਵਾਲ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ। ਅਤੇ ਨਾਲ ਹੀ ਨਵੀਂ ਪੰਚਾਇਤ ਵਿੱਚ ਸ੍ਰੀ ਜਸਪ੍ਰੀਤ ਸਿੰਘ, ਕਿਰਨ, ਸ੍ਰੀ ਜਗਜੀਵਨ ਰਾਮ, ਸ਼੍ਰੀਮਤੀ ਗੁਰਬਖਸ਼ ਕੌਰ ਅਤੇ ਸ੍ਰੀਮਤੀ ਗੁਰਦੀਪ ਸਿੰਘ ਨੂੰ ਪੰਚਾਇਤ ਮੈਂਬਰ ਚੁਣਿਆ ਗਿਆ। ਇਸ ਮੌਕੇ ਤੇ ਬੀ. ਡੀ. ਓ ਮੈਡਮ ਮਨਜਿੰਦਰ ਕੌਰ ,ਸੁਪਰਡੈਂਟ ਜੀਵਨ ਲਾਲ ਜੀ, ਸੈਕਟਰੀ ਮੈਡਮ ਮਨਜੀਤ ਕੌਰ, ਸ੍ਰੀ ਦਰਸ਼ਨ ਸਿੰਘ ਮੱਟੂ, ਹੈਪੀ ਸਾਧੋਵਾਲ, ਜਰਨੈਲ ਰਾਜੂ, ਸੁਰਿੰਦਰ ਰਾਜੂ ਵੀ ਹਾਜਰ ਸਨ
