ਪੱਤਰਕਾਰ ਚਮਕੌਰ ਸਿੰਘ ਕੈਰਵੇ ਨੂੰ ਸਦਮਾ, ਮਾਤਾ ਦਾ ਦਿਹਾਂਤ

ਮੌੜ ਮੰਡੀ 23 ਫਰਵਰੀ - ਮੌੜ ਤੋਂ ਪੱਤਰਕਾਰ ਚਮਕੌਰ ਸਿੰਘ ਕੈਰਵੇ ਦੀ ਮਾਤਾ ਦਾ ਸੰਖੇਪ ਬਿਮਾਰੀ ਕਾਰਨ ਬੀਤੇ ਦਿਨੀਂ ਦਿਹਾਂਤ ਹੋ ਗਿਆ।‌ ਉਹ ਲੱਗਪਗ 75 ਵਰਿਆਂ ਦੇ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਮਿਤੀ 4 ਮਾਰਚ ਦਿਨ ਮੰਗਲਵਾਰ ਨੂੰ ਗੁਰੂਦੁਆਰਾ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੌੜ ਵਿਖੇ ਪਵੇਗਾ।