ਪਿੰਡ ਮਜਾਰੀ ਵਿਚ ਕੁਸ਼ਤੀ ਦੰਗਲ 1 ਅਤੇ 2 ਨਵੰਬਰ ਨੂੰ : ਸਰਪੰਚ ਸੋਮਨਾਥ ਰਾਣਾ

ਗੜ੍ਹਸ਼ੰਕਰ, 28 ਅਕਤੂਬਰ : ਪਿੰਡ ਮਜਾਰੀ ਵਿਚ 1 ਅਤੇ 2 ਨਵੰਬਰ ਨੂੰ ਕੁਸ਼ਤੀ ਦੰਗਲ ਕਵਾਇਆ ਜਾ ਰਿਹਾ ਹੈ। ਪਿੰਡ ਦੇ ਸਰਪੰਚ ਸੋਮਨਾਥ ਰਾਣਾ ਅਤੇ ਪੰਚ ਸੁਰਜੀਤ ਧੀਮਾਨ, ਸੁਸ਼ਿੰਦਰ ਰਾਣਾ, ਰਜਨੀ ਬਾਲਾ, ਮਧੂ ਬਾਲਾ, ਸੀਮਾ ਰਾਣੀ ਨੇ ਜਾਣਕਾਰੀ ਦਿੰਦੇ ਦਸਿਆ ਕਿ ਪਟਕੇ ਦੀ ਕੁਸ਼ਤੀ ਅਜੈ ਬਾਰਾ ਅਤੇ ਮਨਜੀਤ ਖੱਤਰੀ ਵਿਚਕਾਰ ਹੋਵੇਗੀ, ਇਸ ਤੋ ਇਲਾਵਾ ਹੋਰ ਕੁਸ਼ਤੀ ਦੇ ਮੁਕਾਬਲੇ ਹੋਣਗੇ।

ਸਰਪੰਚ ਸੋਮਨਾਥ ਰਾਣਾ ਨੇ ਜਾਣਕਾਰੀ ਦਿੰਦੇ ਦਸਿਆ ਕਿ ਪਟਕੇ ਦੀ ਕੁਸ਼ਤੀ ਅਤੇ ਪਹਿਲੇ ਨੰਬਰ ਦੀ ਕੁਸ਼ਤੀ ਸਵ: ਸ਼ੰਕਰ ਦਾਸ ਅਤੇ ਸਵ: ਸਾਵਿਤਰੀ ਦੇਵੀ ਦੀ ਯਾਦ ਵਿਚ ਕਰਵਾਈ ਜਾਵੇਗੀ। ਇਹਨਾਂ ਕੁਸ਼ਤੀਆਂ ਦੀ ਇਨਾਮੀ ਰਾਸ਼ੀ ਰਾਣਾ ਸੋਮਨਾਥ ਦੇ ਪਰਿਵਾਰ ਵਲੋਂ ਦਿੱਤੀ ਜਾਵੇਗੀ।