ਮੁਕੇਸ਼ ਜੱਸਲ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ਼ ਜੀ ਦੇ ਗੁਰੂਪੁਰਵ ਨੂੰ ਸਮਰਪਿਤ 'ਕਾਂਸ਼ੀ ਵਿੱਚ ਚੰਨ ਚੜ੍ਹਿਆ ਗੀਤ ਰਿਲੀਜ਼

ਗੜ੍ਹਸ਼ੰਕਰ, 9 ਫ਼ਰਵਰੀ- ਜਿੱਥੇ ਪੂਰੇ ਸੰਸਾਰ ਭਰ ਅੰਦਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਕਾਸ਼ ਪੁਰਬ ਨੂੰ ਲੇ ਕੇ ਬਹੁਤ ਹੀ ਉਤਸ਼ਾਹ ਨਾਲ ਤਿਆਰੀਆਂ ਅਤੇ ਪ੍ਰਵਾਤ ਫੇਰੀਆ ਕੱਢਿਆ ਜਾ ਰਹੀਆਂ ਉਥੇ ਹੀ ਮੁਕੇਸ਼ ਜੱਸਲ (ਸ਼ਾਮ ਚੁਰਾਸੀ) ਵਲੋਂ 'ਕਾਂਸ਼ੀ ਵਿੱਚ ਚੰਨ ਚੜ੍ਹਿਆ ਗੀਤ ਨੂੰ ਰਿਲੀਜ ਕੀਤਾ ਗਿਆ|

ਜੱਸਲ ਨੇ ਗੱਲਬਾਤ ਕਰਦਿਆਂ ਕਿਹਾ ਇਸ ਗੀਤ ਸ਼ੂਟਿੰਗ ਡੇਰਾ ਸੱਚ ਖੰਡ ਬੱਲਾ ਕਿਸ਼ਨਗੜ੍ਹ (ਜਲੰਧਰ) ਵਿਖੇ ਕੀਤੀ ਗਈ| ਜਿਸ ਨੂੰ ਗੀਤਕਾਰ ਨਿਰਮਲ ਸੰਤੋਖਪੁਰੀ ਵਲੋਂ ਲਿਖਿਆ ਗਿਆ ਅਤੇ ਮਿਊਜ਼ਿਕ ਅਨਮੋਲ ਸ਼ੋਨਕੀ, ਪ੍ਰੋਜੈਕਟ ਦੀਪਕ ਕੁਮਾਰ, ਪ੍ਰੋਡਿਊਸਰ ਕੁਲਦੀਪ ਕੁਮਾਰ ਅਤੇ ਐਡਿਟਰ ਰਾਕੇਸ਼ ਕੁਮਾਰ ਵਜੋਂ ਕੀਤੀ ਗਈ| 
ਇਸ ਗੀਤ ਅਤੇ ਪੋਸਟਰ ਸੰਤ ਡੇਰਾ ਸੱਚ ਖੰਡ ਬੱਲਾ ਕਿਸ਼ਨਗੜ੍ਹ (ਜਲੰਧਰ) ਤੋਂ ਗੱਦੀ ਨਸੀਨ 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ|
ਅਖੀਰ ਵਿਚ ਜੱਸਲ ਨੇ ਗੱਲਬਾਤ ਕਰਦਿਆਂ ਆਸ਼ਾ ਰਾਣੀ, ਹਰਪ੍ਰੀਤ ਸਿੰਘ, ਮਨਿੰਦਰ ਅਤੇ ਕਵਿਤਾ, ਉਸਤਾਦ ਪ੍ਰੋਫ਼. ਭੁਪਿੰਦਰ ਸਿੰਘ, ਸਟੂਡੀਓ ਅਤੇ ਹੋਰ ਦੋਸਤਾਂ ਮਿੱਤਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ|