ਗੜਸ਼ੰਕਰ ਦੀ ਹਰਸ਼ਦੀਪ ਕੌਰ ਨੇ ਸਚੱਜੀ ਮੁਟਿਆਰ ਮੁਕਾਬਲਾ ਜਿੱਤਿਆ

ਗੜ੍ਹਸ਼ੰਕਰ, 3 ਫ਼ਰਵਰੀ- ਲੋਕ ਸੱਭਿਆਚਾਰਕ ਸੱਥ, ਲੁਧਿਆਣਾ ਵੱਲੋਂ ਕਰਵਾਏ ਗਏ ਸਚੱਜੀ ਮੁਟਿਆਰ ਮੁਕਾਬਲਾ 2025 ਵਿੱਚ ਗੜਸ਼ੰਕਰ ਦੀ ਹਰਸ਼ਦੀਪ ਕੌਰ ਨੇ ਇਸ ਮੁਕਾਬਲੇ ਵਿੱਚ ਜਿੱਤ ਹਾਸਿਲ ਕੀਤੀ।ਇਸ ਦੇ ਨਾਲ ਹੀ ਹੱਸੂ ਹੱਸੂ ਕਰਦਾ ਚਿਹਰੇ ਦਾ ਟਾਈਟਲ ਮੁਕਾਬਲਾ ਵੀ ਹਰਸ਼ਦੀਪ ਕੌਰ ਨੇ ਜਿੱਤਿਆ।

ਜਸਵਿੰਦਰ ਸਿੰਘ ਦੀ ਪੁੱਤਰੀ ਹਰਸ਼ਦੀਪ ਕੌਰ ਵੱਲੋਂ ਇਹ ਖਿਤਾਬ ਈਸ਼ਮੀਤ ਸਿੰਘ ਇੰਸਟੀਟਿਊਟ ਲੁਧਿਆਣਾ ਵਿੱਚ ਔਰਗਨਾਈਜ਼ ਕੀਤੇ ਗਏ ਪ੍ਰੋਗਰਾਮ ਵਿੱਚ ਇਹ ਖਿਤਾਬ ਜਿੱਤਿਆ, ਜਿਸ ਨੂੰ ਕਿ ਡਾਕਟਰ ਜਤਿੰਦਰ ਕੌਰ ਸੰਧੂ, ਲੋਕ ਕਲਾ ਸੱਥ ਵੱਲੋਂ ਪ੍ਰਬੰਧਨ ਕੀਤਾ ਗਿਆ ਸੀ।