ਰਾਜੂ ਵੈੱਲਫੇਅਰ ਸੁਸਾਇਟੀ ਯੂ ਕੇ ਐਂਡ ਪੰਜਾਬ ਵਲੋ ਵ੍ਹੀਲਚੇਅਰ ਭੇੱਟ

ਮਾਹਿਲਪੁਰ, (6 ਅਪ੍ਰੈਲ ) - ਗੜਸ਼ੰਕਰ- ਨੰਗਲ ਮੁੱਖ ਮਾਰਗ ਤੇ ਸਥਿਤ ਪਿੰਡ ਗੜੀ ਮੱਟੋਂ ਵਿਖੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਗੜਸ਼ੰਕਰ ਵਲੋਂ ਸਫਾਈ ਸੇਵਕ ਵਿਜੇ ਕੁਮਾਰ ਨੂੰ ਰਿਕਸ਼ਾ ਰੇਹੜਾ ਦੇਣ ਦੀ ਟਰਸਮ ਸ਼੍ਰੀ ਗਿਆਨ ਚੰਦ ਕਨੇਡਾ ਤੇ ਬੀਬੀ ,ਸੁਭਾਸ਼ ਮੱਟੂ ਵਲੋਂ ਅਦਾ ਕੀਤੀ ਗਈ।

ਮਾਹਿਲਪੁਰ, (6 ਅਪ੍ਰੈਲ ) - ਗੜਸ਼ੰਕਰ- ਨੰਗਲ ਮੁੱਖ ਮਾਰਗ ਤੇ  ਸਥਿਤ ਪਿੰਡ ਗੜੀ ਮੱਟੋਂ ਵਿਖੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਗੜਸ਼ੰਕਰ ਵਲੋਂ ਸਫਾਈ ਸੇਵਕ ਵਿਜੇ ਕੁਮਾਰ ਨੂੰ ਰਿਕਸ਼ਾ ਰੇਹੜਾ ਦੇਣ ਦੀ ਟਰਸਮ ਸ਼੍ਰੀ ਗਿਆਨ ਚੰਦ ਕਨੇਡਾ ਤੇ ਬੀਬੀ ,ਸੁਭਾਸ਼ ਮੱਟੂ ਵਲੋਂ ਅਦਾ ਕੀਤੀ ਗਈ। ਇਸ ਮੌਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਕਿਹਾ ਕਿ ਚੰਗੀ ਸਿਹਤ ਲਈ ਸਫਾਈ ਜਰੂਰੀ ਹੈ,ਸਫਾਈ ਘਰ ਤੋਂ ਸ਼ੁਰੂ ਕਰਨੀ  ਚਾਹੀਦੀ ਹੈ। ਮਨ ਦੀ ਸਫਾਈ, ਤਨ ਦੀ ਸਫਾਈ ,ਆਲੇ ਦੁਆਲੇ ਦੀ ਸਫਾਈ ਬਹੁਤ ਜਰੂਰੀ ਹੈ। ਇਸ ਵਲ ਧਿਆਨ ਦੇਣ ਦੀ ਲੋੜ ਹੈ।ਉਨ੍ਹਾਂ ਇਸ ਵਿੱਚ ਬਣਦਾ ਹਿਸਾ ਪਾਉਣ ਦੀ ਅਪੀਲ ਕੀਤੀ।ਇਸ ਮੌਕੇ ਸੁਰਿੰਦਰ ਕੌਰ ਚੁੰਬਰ, ਸ਼ਵਿੰਦਰ ਸਿੰਘ, ਨਿਰਮਲ ਸਿੰਘ, ਜਸਵੀਰ ਸਿੰਘ ਮੱਟੂ ਨੰਬਰਦਾਰ, ਤੇਜਿੰਦਰ ਕੌਰ,ਗੁਰਬਖਸ਼ ਕੌਰ, ਹਰਜੋਤ ਸਿੰਘ, ਬਲਵਿੰਦਰ ਕੌਰ, ਸੁਰਜੀਤ ਕੌਰ, ਹਰਭਜਨ ਸਿੰਘ, ਗੁਰਦੇਵ ਕੌਰ, ਬਖਸ਼ੀਸ਼ ਕੌਰ, ਮੀਰਾਂ ਸੈਣੀ, ਸੁਖਵਿੰਦਰ ਸਿੰਘ, ਪਿਆਰਾ ਸਿੰਘ, ਬਲਵੀਰ ਸਿੰਘ, ਚਰਨਜੀਤ ਸਿੰਘ ਮੱਟੂ ਤੇ ਰਣਜੀਤ ਸਿੰਘ ਬੜੈਚ ਆਦਿ ਹਾਜਰ ਸਨ।